ਸਿਹਤ ਵਿਭਾਗ ਨੇ ਢੋਆ ਢੁਆਈ ਵਾਲੇ ਵਾਹਨਾਂ ਅਤੇ ਇਨਾਂ ਵਾਹਨਾਂ ਤੇ ਕੰਮ ਕਰਨ ਵਾਲੇ ਡਰਾਇਵਰਾਂ/ਵਰਕਰਾਂ ਦੀ ਸਾਫ਼-ਸਫ਼ਾਈ ਸੰਬੰਧੀੰ ਜਾਰੀ ਕੀਤੀ ਐਡਵਾਈਜ਼ਰੀ।

READ IN ENGLISH: CLICK HERE

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਢੋਆ ਢੁਆਈ ਵਾਲੇ ਵਾਹਨਾਂ ਅਤੇ ਇਨਾਂ ਵਾਹਨਾਂ ਤੇ ਕੰਮ ਕਰਨ ਵਾਲੇ ਡਰਾਇਵਰਾਂ/ਵਰਕਰਾਂ ਦੀ ਸਾਫ਼-ਸਫ਼ਾਈ ਸੰਬੰਧੀੰ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 22 ਜ਼ਿਲਿਆਂ ਵਿੱਚ ਕੋਰਨਾਵਾਇਰਸ ਨੁੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲੋਕ ਹਿੱਤ ਵਿੱਚ ਲਗਾਏ ਕਰਫਿਊ ਕਾਰਨ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਉੱਤੇ ਸਖਤ ਪਾਬੰਦੀਆਂ ਲਗਾਈਆਂ ਹਨ।ਸਰਕਾਰ ਨੇ ਮੁਸ਼ਕਲਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਸ ਲਾਕਡਾਊਨ / ਕਰਫਿਊ ਦੌਰਾਨ ਮਾਲ ਢੋਣ ਵਾਲੀਆਂ ਗੱਡੀਆਂ ਨੂੰ ਚਲਾਉਣ ਸਮੇਤ ਜ਼ਰੂਰੀ ਕੰਮਾਂ ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ।

ਟਰਾਂਸਪੋਰਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਦੇ ਸੰਚਾਰਨ ਨੂੰ ਘਟਾਉਣ ਲਈ ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕਰਨ। ਇਸ ਐਡਵਾਈਜ਼ਰੀ ਵਿਚ ਪੰਜਾਬ ਸਰਕਾਰ ਨੇ ਟਰਾਂਸਪੋਰਟਰਾਂ ਅਤੇ ਉਨਾਂ ਦੇ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮਾਜਿਕ ਦੂਰੀ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਜੋ ਕਿ ਮਹਾਂਮਾਰੀ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੈ। ਇੱਕ ਟਰੱਕ ਅਤੇ ਹੋਰ ਸਮਾਨ / ਕੈਰੀਅਰ ਵਾਹਨਾਂ ਨੂੰ ਡਰਾਈਵਿੰਗ ਲਾਇਸੈਂਸ ਧਾਰਕ ਦੋ ਡਰਾਈਵਰਾਂ ਸਮੇਤ ਇੱਕ ਸਹਾਇਕ ਨਾਲ ਚਲਾਉਣ ਦੀ ਆਗਿਆ ਹੈ। ਖਾਲੀ ਟਰੱਕ / ਵਾਹਨ ਨੂੰ ਵੀ ਮਾਲ ਦੀ ਡਿਲੀਵਰੀ ਤੋਂ ਬਾਅਦ ਜਾਂ ਮਾਲ ਚੁੱਕਣ ਲਈ ਆਉਣ ਜਾਣ ਦੀ ਆਗਿਆ ਹੈ। ਬੁਲਾਰੇ ਨੇ ਕਿਹਾ ਕਿ ਡਰਾਈਵਰ ਅਤੇ ਉਸਦੇ ਸਹਾਇਕ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਦੂਜੇ ਨੂੰ ਵਧਾਈ ਦੇਣ / ਮਿਲਣ ਸਮੇਂ ਹੱਥ ਨਾ ਮਿਲਾਉਣ ਅਤੇ ਗਲਵੱਕੜੀ ਨਾ ਪਾਉਣ। ਟਰਾਂਸਪੋਰਟਰ / ਡਰਾਈਵਰ ਅਤੇ ਉਸਦੇ ਸਹਾਇਕ ਨੂੰ ਘਰੋਂ ਚੱਲਣ ਸਮੇਂ ਲੈ ਕੇ ਵਾਪਸ ਘਰ ਮੁੜਣ ਤੱਕ ਕੱਪੜੇ ਦਾ ਮਾਸਕ ਪਾਉਣਾ ਚਾਹੀਦਾ ਹੈ। ਮਾਸਕ ਸਾਰੀ ਯਾਤਰਾ ਦੌਰਾਨ ਪਹਿਨਿਆ ਜਾਵੇ। ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਵੀ ਢੱਕਿਆ ਹੋਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਵਰਤੋਂ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਟਰੱਕ ਆਪ੍ਰੇਟਰ ਸੰਸਥਾਵਾਂ / ਐਸੋਸੀਏਸ਼ਨ ਆਦਿ ਨੂੰ ਟਰੱਕਾਂ / ਮਾਲ ਕੈਰੀਅਰਾਂ ਦੇ ਪਾਰਕਿੰਗ ਸਟੇਸ਼ਨਾਂ ਤੇ ਪੈਰ ਨਾਲ ਚੱਲਣ ਵਾਲੀਆਂ ਹੱਥ ਧੋਣ ਦੀਆਂ ਮਸ਼ੀਨਾਂ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।।ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀਆਂ ਹੱਥ ਧੋਣ ਵਾਲੀਆਂ ਮਸ਼ੀਨਾ ਦੇ ਅੱਗੇ ਨਿਰਧਾਰਤ ਦੂਰੀ ਮੁਤਾਬਕ ਚੱਕਰ ਲਗਾਏ ਜਾਣ ਤਾਂ ਜੋ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾ ਸਕੇ। ਉਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜਦੋਂ ਵੀ ਮੌਕਾ ਮਿਲੇ ਹੱਥ ਦੀ ਹਥੇਲੀ ਅਤੇ ਹੱਥ ਦੇ ਪਿਛਲੇ ਪਾਸੇ , ਉਂਗਲਾਂ ਅਤੇ ਅੰਗੂਠੇ ਦੇ ਵਿਚਕਾਰਲੀ ਥਾਂ ਅਤੇ ਗੁੱਟ ਨੂੰ ਘੱਟੋ ਘੱਟ 40 ਸੈਕਿੰਡ ਲਈ ਸਾਬਣ ਨਾਲ ਧੇਣ । ਇਸਦੇ ਨਾਲ ਹੀ ਹਰ ਦੋ ਘੰਟੇ ਬਾਅਦ ਹੱਥ ਧੋਣ ਦੀ ਸਿਫਾਰਸ਼ ਵੀ ਕੀਤੀ ਗਈ ਹੈ।

ਡਰਾਈਵਰਾਂ / ਹੈਲਪਰਾਂ ਦੁਆਰਾ ਆਪਣੀ ਯਾਤਰਾ ਲਈ ਟਰੱਕ ਜਾਂ ਮਾਲ ਢੋਣ ਵਾਲੇ ਵਾਹਨ ‘ਤੇ ਚੜਨ ਤੋਂ ਪਹਿਲਾਂ ਉੱਪਰ ਦੱਸੇ ਗਏ ਤਰੀਕੇ ਨਾਲ ਹੱਥਾਂ ਨੂੰ ਤਰਜੀਹੀ ਤੌਰ’ ਤੇ ਧੋਣਾ ਲਾਜ਼ਮੀ ਹੈ। ਐਡਵਾਈਜ਼ਰੀ ਮੁਤਾਬਕ ਟਰੱਕ ਦੇ ਅੰਦਰ ਡਰਾਈਵਰ / ਸਹਾਇਕ ਲਈ ਅਲਕੋਹਲ ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ਵਾਲਾ) ਲਗਾਇਆ ਜਾਣਾ ਚਾਹੀਦਾ ਹੈ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲ ਕੇ ਹੱਥ ਧੋਤੇ ਜਾਣ।ਟਰਾਂਸਪੋਰਟਰ / ਡਰਾਇਵਰ / ਸਹਾਇਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ ਤੋਂ ਲੈ ਕੇ ਵਾਪਸ ਘਰ ਵਿਚ ਦਾਖਲ ਹੋਣ ਤੱਕ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ।

ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਡਰਾਈਵਰ ਅਤੇ ਹੈਲਪਰ ਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਭਾਵੇਂ ਹੱਥ ਸਾਫ਼ ਹੀ ਨਜ਼ਰ ਆ ਰਹੇ ਹੋਣ। ਚਾਹ-ਬਰੇਕ / ਲੰਚ-ਬਰੇਕ ਦੇ ਸਮੇਂ ਰਿਫਰੈਸ਼ਮੈਂਟ ਨੂੰ ਛੂਹਣ ਤੋਂ ਪਹਿਲਾਂ ਉਨਾਂ ਨੂੰ ਹੱਥ ਧੋਣਾ / ਰੋਗਾਣੂ ਮੁਕਤ ਕਰਨਾ ਲਾਜ਼ਮੀ ਹੈ। ਡ੍ਰਾਈਵਰ / ਹੈਲਪਰ ਨੂੰ ਹਾਲਟ / ਇੰਤਜ਼ਾਰ ਦੇ ਸਮੇਂ (ਜਿਵੇਂ ਲੋਡਿੰਗ / ਅਨਲੋਡਿੰਗ) ਦੌਰਾਨ ਇਧਰ ਉਧਰ ਘੁੰਮਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਸਤਹ, ਉਪਕਰਣ ਆਦਿ ਨੂੰ ਛੂਹਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਨੂੰ ਤੰਬਾਕੂਨੋਸ਼ੀ ਵਾਲੇ ਉਤਪਾਦਾਂ ਜਿਵੇਂ ਗੁਟਕਾ, ਪਾਨ ਮਸਾਲਾ ਆਦਿ ਨੂੰ ਵਾਹਨ ਵਿਚ ਜਾਂ ਹੋਰ ਸਮਿਆਂ ਦੌਰਾਨ ਨਹੀਂ ਪੀਣਾ ਚਾਹੀਦਾ।


ਬੁਲਾਰੇ ਨੇ ਕਿਹਾ ਕਿ ਖੰਘ / ਛਿੱਕ ਹੋਣ ਦੀ ਸਥਿਤੀ ਵਿੱਚ, ਡਰਾਈਵਰ / ਸਹਾਇਕ ਨੂੰ ਮੂੰਹ ਢੱਕਣ ਲਈ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨੂੰ ਫਿਰ ਆਪਣੀ ਜੇਬ / ਪਰਸ ਵਿੱਚ ਇਸ ਤਰੀਕੇ ਨਾਲ ਰੱਖਿਆ ਜਾਏਗਾ ਕਿ ਖੰਘ ਦੇ ਸੰਪਰਕ ਵਿੱਚ ਆਇਆ ਰੁਮਾਲ ਕਿਸੇ ਸਤਹ, ਸਮਾਨ ਨੂੰ ਸਿੱਧਾ ਨਾ ਛੂਹ ਸਕੇ। ਜੇ ਕਿਸੇ ਡਰਾਇਵਰ ਜਾਂ ਹੈਲਪਰ ਕੋਲ ਰੁਮਾਲ ਨਹੀਂ ਹੈ ਅਤੇ ਉਸਨੂੰ ਖੰਘ /ਛਿੱਕ ਆ ਰਹੀ ਹੋਵੇ ਤਾਂ ਉਸਨੂੰ ਮੂੰਹ ਝੁਕਾ ਕੇ ਕੂਹਣੀ ਵਿੱਚ ਖੰਘ /ਛਿੱਕ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਤੁਰੰਤ ਬਾਅਦ ਸਾਬਣ ਨਾਲ ਹੱਥ ਧੋਣੇ ਚਾਹੇਦੇ ਹਨ। ਉਨਾਂ ਅੱਗੇ ਕਿਹਾ ਕਿ ਡਰਾਈਵਰ / ਸਹਾਇਕ ਨੂੰ ਹਰ ਸਮੇਂ ਆਪਣੇ ਹੱਥਾਂ ਨਾਲ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


ਬੁਲਾਰੇ ਨੇ ਅੱਗੇ ਕਿਹਾ ਕਿ ਉਨਾਂ ਨੂੰ ਵਾਹਨ ਦੇ ਅੰਦਰ ਵਾਲੀ ਸੀਟ, ਗੇਅਰਜ਼ ਆਦਿ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਫਾਈ ਕਰਨ ਤੋਂ ਪਹਿਲਾਂ, ਸਹਾਇਕ ਨੂੰ ਡਿਸਪੋਸੇਜਬਲ ਰਬੜ ਦੇ ਬੂਟ, ਦਸਤਾਨੇ (ਚੰਗੀ ਕਵਾਲਿਟੀ), ਅਤੇ ਕੱਪੜੇ ਦਾ ਮਾਸਕ ਪਹਿਨਣਾ ਚਾਹੀਦਾ ਹੈ। ਵਾਹਨ ਨੂੰ ਰੋਜ਼ਾਨਾ ਸਾਬਣ / ਡਿਟਰਜੈਂਟ ਅਤੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਉੱਚ ਸੰਪਰਕ ਵਾਲੀਆਂ ਚੀਜ਼ਾਂ ਜਿਵੇਂ ਕਿ ਦਰਵਾਜ਼ੇ ਦੇ ਹੈਂਡਲਜ਼, ਸਟੀਰਿੰਗ ਵੀਲ, ਵਿੰਡੋ ਨੋਬਜ਼, ਗੀਅਰਜ਼ ਅਤੇ ਹੋਰ ਬਟਨਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਵਿਚ ਭਿੱਜੇ ਲਿਨਨ / ਸੋਖਣ ਯੋਗ ਕਪੜੇ ਨਾਲ ਰੋਜ਼ਾਨਾ ਦੋ ਵਾਰ ਸਾਫ ਕਰਨਾ ਚਾਹੀਦਾ ਹੈ।ਉਨਾਂ ਸਫਾਈ ਪ੍ਰਕਿਰਿਆ ਦੇ ਅੰਤ ਵਿਚ ਸਫਾਈ ਵਿਚ ਵਰਤੇ ਗਏ ਉਪਕਰਣਾਂ ਨੂੰ ਸਾਵਧਾਨੀ ਨਾਲ ਸਾਫ ਕਰਨ ਲਈ ਕਿਹਾ। ਤੇਜ਼ ਬੁਖਾਰ / ਖੰਘ / ਛਿੱਕ, ਸਾਹ ਲੈਣ ਵਿੱਚ ਤਕਲੀਫ ਆਦਿ ਤੋਂ ਪੀੜਤ ਡਰਾਈਵਰ / ਸਹਾਇਕ ਨੂੰ ਸਵੈ-ਇੱਛਾ ਨਾਲ ਆਪਣੇ ਮਾਲਕ ਨੂੰ ਇਸਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਲਾਜ ਲਈ ਤੁਰੰਤ ਡਾਕਟਰੀ ਸਲਾਹ ਲਈ ਜਾ ਸਕੇ। ਡਰਾਈਵਰ / ਸਹਾਇਕ ਨੂੰ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਗਿਡ-19 ਦੇ ਸੰਬੰਧ ਵਿੱਚ ਫਰਜ਼ੀ ਖ਼ਬਰਾਂ / ਅਫਵਾਹਾਂ ਵੱਲ ਧਿਆਣ ਨਹੀਂ ਦੇਣਾ ਚਾਹੀਦਾ। ਉਨਾਂ ਨੇ ਅੱਗੇ ਕਿਹਾ ਕਿ ਮਾਲਕ ਆਪਣੇ ਵਰਕਰਾਂ ਨੂੰ ਸਹੀ, ਸਮੇਂ ਸਿਰ ਅਤੇ ਪ੍ਰਮਾਣਿਕ ਜਾਣਕਾਰੀ ਲਈ ਪੰਜਾਬ ਸਰਕਾਰ ਦੁਆਰਾ ਵਿਕਸਤ “ਕੋਵਾ ਐਪ” ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ।

ਐਡਵਾਈਜ਼ਰੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਡਰਾਈਵਰ / ਸਹਾਇਕ ਨੂੰ ਸਹੀ ਖੁਰਾਕ, ਨੀਂਦ ਲੈਣ ਅਤੇ ਹਰ ਤਰਾਂ ਦੇ ਨਸਆਿਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ । ਉਨਾਂ ਨੂੰ ਵਾਹਨ ਦੇ ਅੰਦਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਰਤੇ ਜਾਣ ਵਾਲੇ ਬਰਤਨਾਂ ਨੂੰ ਡਿਸ਼ ਵਾਸ਼ ਬਾਰ / ਤਰਲ ਅਤੇ ਪਾਣੀ ਨਾਲ ਚੰਗੀ ਤਰਾਂ ਸਾਫ਼ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਉਨਾਂ ਨੂੰ ਹਮੇਸ਼ਾ ਅਲਕੋਹਲ ਵਾਲੇ ਸੈਨੀਟਾਈਜ਼ਰ ਨੂੰ ਵਾਹਨ ਦੇ ਅੰਦਰ ਰੱਖਣਾ ਚਾਹੀਦਾ ਹੈ ਅਤੇ ਯਾਤਰਾ ਦੌਰਾਨ ਅਕਸਰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਡਰਾਈਵਰ / ਹੈਲਪਰ ਨੂੰ ਉਹ ਆਪਣੇ ਵਾਹਨ ਦੇ ਲੋਡਿੰਗ / ਅਨਲੋਡਿੰਗ ਤੋਂ ਪਹਿਲਾਂ / ਬਾਅਦ ਵਿਚ ਨਿਰਧਾਰਤ ਢੰਗ ਨਾਲ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਤੁਰੰਤ ਧੋ ਲੈਣਾ ਚਾਹੀਦਾ ਹੈ। ਡਰਾਈਵਰ / ਸਹਾਇਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਾਹਨ ਲੋਡਿੰਗ ਜਾਂ ਅਨਲੋਡ ਕਰਦੇ ਸਮੇਂ ਜਾਂ ਸਟੈਂਡ ਤੇ ਖੜੇ ਹੋਏ ਭੀੜ ਨਾ ਕੀਤੀ ਜਾਵਗੇ ਤਾਂ ਜੋ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਇਕੱਤਰਤਾ ਨੂੰ ਰੋਕਣ ਲਈ ਲੋਡ / ਅਨਲੋਡ ਕਰਨ ਲਈ ਘੱਟੋ ਘੱਟ ਲੇਬਰ ਵਰਤੀ ਜਾਵੇ। ਡਰਾਈਵਰ ਨੂੰ ਮਾਲ ਵਾਹਨ ਚਲਾਉਂਦੇ ਸਮੇਂ ਆਪਣੇ ਅਤੇ ਉਸਦੇ ਸਹਾਇਕ ਦੇ ਵਿਚਕਾਰ ਘੱਟੋ ਘੱਟ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਟਰਾਂਸਪੋਰਟਰ ਅਤੇ ਵਰਕਰ ਇਸ ਮਕਸਦ ਲਈ ਅਗਲੀਆਂ ਅਤੇ ਪਿਛਲੀਆਂ ਸੀਟਾਂ ‘ਤੇ ਬੈਠ ਸਕਦੇ ਹਨ। ਟਰਾਂਸਪੋਰਟਰ ਨੂੰ ਯਾਤਰਾ ਦੌਰਾਨ ਬੇਲੋੜੀਆਂ ਰੁਕਾਵਟਾਂ ਅਤੇ ਸੰਪਰਕਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਕਦੀ ਲੈਣ-ਦੇਣ ਵੇਲੇ ਹੱਥਾਂ ਨੂੰ ਤੁਰੰਤ ਸਾਫ਼ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਅਜਿਹੇ ਲੈਣ-ਦੇਣ ਤੋਂ ਹੋਰਾਂ ਵਿਅਕਤੀਆਂ ਨੂੰ ਵੀ ਆਪਣੇ ਹੱਥ ਧੋਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

ਜੇ ਯਾਤਰਾ / ਵੇਟਿੰਗ ਦੇ ਸਮੇਂ ਦੌਰਾਨ ਕਿਸੇ ਡਰਾਇਵਰ ਜਾਂ ਹੈਲਪਰ ਦਾ ਸੰਪਰਕ ਕੋਵਿਡ -19 ਸੰਕਰਮਿਤ ਕਿਸੇ ਵਿਅਕਤੀ ਨਾਲ ਹੋਇਆ ਹੋਵੇ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 ਨੂੰ ਰਿਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਜ਼ਰੂਰੀ ਕਾਰਵਾਈਅ ਕਰਨ ਲਈ ਡਾਕਟਰੀ ਸਹੂਲਤ ਦੀ ਸਹਾਇਤਾ ਲਈ ਜਾ ਸਕੇ।ਉਨਾਂ ਕਿਹਾ ਕਿ ਜੇ ਕੋਈ ਵਰਕਰ ਕਾਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਅਤੇ ਅਜਿਹਾ ਕਰਮਚਾਰੀ ਸਿਫ਼ਅ ਵਿਚ ਸ਼ਾਮਲ ਹੋਇਆ ਸੀ ਤਾਂ ਮਾਲਕ ਨੂੰ ਵਰਕਰ ਦੇ ਤੱਥਾਂ ਸਮੇਤ ਤੁਰੰਤ ਹੈਲਪਲਾਈਨ ਨੰਬਰ 104 / ਰਾਜ ਕੰਟਰੋਲ ਰੂਮ ਨੰਬਰ 01722920074 / + 91-8872090029 ਤੇ ਸੂਚਿਤ ਕਰਨਾ ਚਾਹੀਦਾ ਹੈ । ਮਾਲਕ ਇਸ ਲਈ ਹਰੇਕ ਦਿਨ ਲਈ ਸਾਰੇ ਕਰਮਚਾਰੀਆਂ ਦਾ ਇੱਕ ਸੰਪੂਰਨ ਅਤੇ ਢੁੱਕਵਾਂ ਰਿਕਾਰਡ ਕਾਇਮ ਰੱਖਣਾ ਹੋਵੇਗਾ।
ਅਖੀਰ ਵਿੱਚ ਐਡਵਾਈਜ਼ਰੀ ਸਾਰੇ ਨਾਗਰਿਕਾਂ ਨੂੰ ਸਹੀ ਖੁਰਾਕ ਲੈਣ, ਹਰ ਸਮੇਂ ਸਹੀ ਜਾਣਕਾਰੀ ਨਾਲ ਅਪਡੇਟ ਰਹਿਣ , ਅਫਵਾਹਾਂ ਤੋਂ ਬਚਣ ਅਤੇ ਖਾਲੀ ਸਮੇਂ ਦੌਰਾਨ ਮਨੋਰੰਜਕ ਤੇ ਲਾਭਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦੀ ਹੈ।

ਸਿਹਤ ਵਿਭਾਗ ਵੱਲੋਂ ਕੋਵਿਡ-19 ਦੌਰਾਨ ਸਿਹਤ ਸੰਸਥਾਵਾਂ ਅਤੇ ਰਹਾਇਸ਼ੀ/ਵਪਾਰਕ ਥਾਵਾਂ ਵਿਖੇ ਏ.ਸੀ. ਦੀ ਵਰਤੋਂ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ


TO READ IN ENGLISH: CLICK HERE

ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਚੱਲਦਿਆਂ ਏਅਰ ਕੰਡੀਸ਼ਨਰਾਂ ਦੀ ਵਰਤੋਂ ਸਬੰਧੀ ਸ਼ੰਕਿਆਂ ਨੂੰ ਦੂਰ ਕਰਦਿਆਂ ਸਿਹਤ ਵਿਭਾਗ ਵੱਲੋਂ ਕੋਵਿਡ-19 ਦੌਰਾਨ ਸਿਹਤ ਸੰਸਥਾਵਾਂ ਅਤੇ ਰਹਾਇਸ਼ੀ/ਵਪਾਰਕ ਥਾਵਾਂ ਵਿਖੇ ਏ.ਸੀ. (ਏਅਰ ਕੰਡੀਸ਼ਨਰਾਂ) ਦੀ ਵਰਤੋਂ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਕਿਉਂਕਿ ਏਅਰ ਕੰਡੀਸ਼ਨਰ ਇੱਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ (ਰੀ-ਸਰਕੁਲੇਟ) ਦੁਬਾਰਾ ਠੰਡਾ ਕਰਨ ਦੇ ਨਿਯਮ ਤੇ ਕੰਮ ਕਰਦਾ ਹੈ ਇਸ ਲਈ ਮੌਜੂਦਾ ਕੋਵਿਡ-19 ਦੀ ਸਥਿਤੀ ਵਿੱਚ ਕੁਝ ਚਿੰਤਾਜਨਕ ਸ਼ੰਕਾਵਾਂ ਸਾਹਮਣੇ ਆ ਰਹੀਆਂ ਹਨ ਕਿ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਮਾਲ, ਦਫ਼ਤਰ, ਹਸਪਤਾਲ, ਸਿਹਤ ਕੇਂਦਰਾਂ ਆਦਿ ਵਿੱਚ ਵਰਤੋਂ ਦੇ ਨਾਲ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ।  

ਲਾਗ ਦੇ ਫੈਲਣ ਦੀ ਸੰਭਾਵਨਾ ਸਿਹਤ ਸੰਸਥਾਵਾਂ ਖ਼ਾਸਕਰ ਕੋਵਿਡ -19 ਵਾਰਡਾਂ ਜਾਂ ਆਈਸੋਲੇਸ਼ਨ ਸੈਂਟਰਾਂ ਵਿਚ ਵਧੇਰੇ ਹੁੰਦੀ ਹੈ ਅਤੇ ਇਸ ਲਈ ਇਹ ਸਿਫਾਰਸ਼ ਕੀਤੀ ਗਈ ਹੈ ਕਿ ਇਨ•ਾਂ ਖੇਤਰਾਂ ਵਿੱਚ ਬਾਕੀ ਸਾਰੇ ਹਸਪਤਾਲ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਉਹ ਕੁਝ ਥਾਵਾਂ ਜਿੱਥੇ ਵੱਖਰੀ ਏਅਰ ਕੰਡੀਸ਼ਨਿੰਗ ਨਹੀਂ ਕੀਤੀ ਜਾ ਸਕਦੀ, ਉੱਥੇ ਇਕੱਠੀ ਹੋਈ ਬਾਹਰ ਜਾਣ ਵਾਲੀ ਹਵਾ (ਐਗਜ਼ਾਸਟ ਏਅਰ) ਵਿੱਚ ਸੰਕ੍ਰਮਿਤ ਰੋਗਾਣੂ ਹੋਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਇਸ ਲਈ ਉਪਯੁਕਤ ਤਕਨੀਕ ਦੀ ਵਰਤੋਂ ਕਰਕੇ ਸੰਕਰਮਣ ਨੂੰ ਫੈਲਣ ਦੇ ਖ਼ਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਕੋਵਿਡ-19 ਪ੍ਰਭਾਵਿਤ ਮਰੀਜ਼ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟਰੀਟਮੈਂਟ, ਹੈਪਾ-ਫਿਲਟਰੇਸ਼ਨ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬਲਿੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨ ਦੀ ਵਰਤੋਂ ਕੀਤੀ ਜਾਵੇ।

ਬੁਲਾਰੇ ਨੇ ਅੱਗੇ ਕਿਹਾ ਕਿ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਏਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗੇਟਿਵ ਜਾਂ ਨਿਉਟ੍ਰਲ ਪ੍ਰੈਸ਼ਰ ‘ਤੇ ਮੈਂਟੇਨ ਹੋਣੇ ਚਾਹੀਦੇ ਹਨ। ਜਦੋਂ ਮਕੈਨੀਕਲ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਇੱਕ ਵਾਰ ਵਰਤੋਂ ਵਾਲਾ (ਨਾਨ-ਰੀਸਰਕੁਲੇਟਰੀ ਸਿਸਟਮ) ਹੋਣਾ ਚਾਹੀਦਾ ਹੈ, ਜੋ ਕਿ ਸਾਫ਼ ਤੋਂ ਗੰਦੀ (ਮਰੀਜ਼ਾਂ ਵੱਲ ਸਾਫ਼ ਅਤੇ ਐਗਜ਼ਾਸਟ ਵੱਲ ਗੰਦੀ) ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ ਵਿੱਚ ਲਿਆਂਦਾ ਜਾਵੇ।

ਯੂਨਿਟਾਂ ਦਾ ਬਚਾਅ (ਮੇਨਟੇਨੈਂਸ) ਮੈਨੂਫੈਕਚਰਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਜਾਵੇ। ਜਿਸ ਵਿੱਚ ਫਿਲਟਰ, ਗਰਿਲਾਂ, ਡਿਫਿਊਜਰਜ਼ ਅਤੇ ਅੰਦਰੂਨੂ ਸਤਿਹਾਂ ਨੂੰ ਡਿਸਇਨਫੇਕਟ ਅਤੇ ਸਾਫ਼ ਕੀਤਾ ਜਾਵੇ।  

ਵਪਾਰਕ ਅਤੇ ਉਦਯੋਗਿਕ ਥਾਵਾਂ ਲਈ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਕੋਵਿਡ-19 ਦੇ ਖ਼ਤਰੇ ਦੇ ਹਵਾ ਵਿੱਚ ਫ਼ੈਲਾਵ ਨੂੰ ਘੱਟੋ-ਘੱਟ ਰੱਖਣ ਲਈ ਜ਼ਰੂਰੀ ਹੈ ਕਿ ਅੰਦਰੂਨੀ ਵਾਤਾਵਰਣ ਵਿੱਚ ਵੱਧ ਤੋਂ ਵੱਧ ਬਾਹਰੀ ਹਵਾ ਆਉਣੀ ਚਾਹੀਦੀ ਹੈ।

ਸਿਰਫ਼ ਖਿੜਕੀਆਂ ਖੋਲਣ ਦੀ ਜਗਾਂ ਤੇ ਜੇਕਰ ਵੈਂਟੀਲੇਸ਼ਨ ਵਾਲਾ ਮਕੈਨੀਕਲ ਵੈਂਟੀਲੇਸ਼ਨ ਸਿਸਟਮਜ਼ ਅਤੇ ਏਅਰ ਕੰਡੀਸ਼ਨਿੰਗ ਸਿਸਟਮਜ਼ ਹੋਵੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਬਾਹਰੀ ਹਵਾ ਨੂੰ ਫਿਲਟਰ ਕਰਕੇ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ।

ਜੇਕਰ ਤਾਜ਼ੀ ਹਵਾ ਉਪਲਬੱਧ ਨਾ ਹੋ ਰਹੀ ਹੋਵੇ ਤਾਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤਾਜ਼ੀ ਹਵਾ ਲਈ ਸੈਂਟਰਲ ਇਨਲਾਈਨ ਫੈਨ ਫਿਲਟਰ ਯੂਨਿਟ ਨਾਲ ਇੱਕ ਏਅਰ ਡਕਟ (ਹਵਾ ਵਾਲੀ ਪਾਈਪ) ਜੋੜ ਦਿੱਤੀ ਜਾਵੇ ਅਤੇ ਜੇਕਰ ਮਲਟੀਪਲ ਕੈਸੇਟ ਜਾਂ ਮਲਟੀਪਲ ਹਾਈ ਵਾਲ ਯੂਨਿਟ ਹੋਣ ਤਾਂ ਤਾਜ਼ੀ ਹਵਾ ਨੂੰ ਗਰਿਲਾਂ ਰਾਹੀਂ ਅੰਦਰੂਨੀ ਖੇਤਰ ਵਿੱਚ ਜਾਂ ਉਸਦੇ ਨਜ਼ਦੀਕ ਪਹੁੰਚਾਇਆ ਜਾ ਸਕਦਾ ਹੈ।

ਤਾਜ਼ੀ ਹਵਾ ਦੀ ਘੱਟੋ-ਘੱਟ ਮਾਤਰਾ 3 ਕਿਊਬਿਕ ਮੀਟਰ/ਘੰਟਾ ਪ੍ਰਤੀ ਵਿਅਕਤੀ ਅਤੇ 3.75 ਕਿਊਬਿਕ ਮੀਟਰ /ਘੰਟਾ ਪ੍ਰਤੀ ਸਕੇਅਰ ਮੀਟਰ (5 ਸੀਐਫਐਮ ਪ੍ਰਤੀ ਵਿਅਕਤੀ ਅਤੇ 0.6 ਸੀਐਫਐਮ ਪ੍ਰਤੀ ਸਕੇਅਰ ਫੁੱਟ) ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ਜਿਹੜੀਆਂ ਇਮਾਰਤਾਂ ਵਿੱਚ ਮਕੈਨੀਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ, ਉਨਾਂ ਵਿੱਚ ਖੁੱਲਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਰੀ-ਸਰਕੂਲੇਟ ਸਿਸਟਮ ਦੇ ਮਾਮਲੇ ਵਿੱਚ ਰਿਟਰਨ ਏਅਰ ਸਰਕੂਲੇਸ਼ਨ ਨੂੰ ਸੀਮਿਤ ਕੀਤਾ ਜਾਵੇ। ਇਸ ਰਿਟਰਨ ਏਅਰ ਸਿਸਟਮ ਨੂੰ ਐਗਜ਼ਾਸਟ ਸਿਸਟਮ ਵਿੱਚ ਬਦਲਿਆ ਜਾ ਸਕਦਾ ਹੈ।

ਰਹਾਇਸ਼ੀ ਥਾਵਾਂ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਮਰੇ ਦਾ ਤਾਪਮਨ 24 ਤੋਂ 27 ਡਿਗਰੀ ਸੈਲਸੀਅਸ ਵਿੱਚ ਸੈੱਟ ਕੀਤਾ ਜਾਵੇ ਅਤੇ ਨਮੀਂ (ਹਿਊਮੀਡਿਟੀ) ਨੂੰ 40 ਤੋਂ 70 ਪ੍ਰਤੀਸ਼ਤ ਵਿੱਚ ਰੱਖੀ ਜਾਵੇ।ਏਅਰ ਕੰਡੀਸ਼ਨਰ ਦੀ ਸਮੇਂ-ਸਮੇਂ ਤੇ ਸਰਵਿਸ ਕਰਵਾਈ ਜਾਵੇ ਤਾਂ ਜੋ ਫਿਲਟਰ ਸਾਫ਼ ਰਹਿਣ।

ਜ਼ਿਆਦਾ ਲੋਕਾਂ ਵਾਲੇ ਕਮਰੇ ਵਿੱਚ ਹਵਾ ਬਾਹਰ ਕੱਢਣ ਵਾਲਾ ਪੱਖਾ (ਐਗਜ਼ਾਸਟਫੈਨ) ਲਗਾਇਆ ਜਾ ਸਕਦਾ ਹੈ, ਜਿਸ ਨਾਲ ਕਮਰੇ ਵਿੱਚ ਨੈਗੇਟਿਵ ਪ੍ਰੈਸ਼ਰ ਬਣੇ ਅਤੇ ਤਾਜ਼ੀ ਹਵਾ ਦਾ ਚਲਣ ਰਹੇ। ਕਮਰੇ ਵਿੱਚ ਘੁੰਮ ਰਹੀ ਹਵਾ ਨੂੰ ਸਮੇਂ-ਸਮੇਂ ਤੇ ਬਾਹਰ ਕੱਢਿਆ ਜਾਵੇ।  

Strengthening infrastructure and inclusive progress of the people

For the progress and prosperity of the state, Punjab government has taken various initiatives to strengthen the infrastructure and provide inclusive growth to the people of the state. Punjab government has emphasised that in the coming months the state will witness inclusive development on a massive scale as the government has chalked out its agenda to develop the state socially and economically.

Punjab government’s ‘Progressive Punjab Investor Summit-2015’ which was held recently at ISB Mohali was a grand success, investors from across the globe had shown tremendous interest in making investments in the state which would result in strengthening the infrastructure as well as ensuring job avenues for 2.5 lakh youth. The state government has announced a slew of tax exemptions for the food processing sector and investments made in this sector would benefit the state’s farmers too. Setting up of IT hub in Mohali will provide great job opportunities to the youth of the state who move out in order to find suitable jobs. The state government has also tied up with various companies to setup skill training centres, the government is focused to train the youth and make them skilled, so that where ever they go they can easily find jobs. With such initiatives Punjab will soon become the most skilled state of the nation.

Punjab is the only state where every village, town and city is connected through a brilliant road network. The state is focused on broadening the road network from 4 to 6 lanes and will provide best connectivity to the citizens of the state in terms of road, air and rail.

Punjab government is inviting farmers to generate power from non-conventional energy resources; the state government is encouraging farmers to generate power from residue of crops besides devoting special attention to commissioning new biomass based plants. Solar plants are one of the major sources of production of clean and green electricity, farmers of the state and various companies has shown keen interest in setting up solar plants in the state which will benefit the progress of the state and its citizens to a great extent.

Punjab government would release funds constituency wise in the rural and urban areas to carry out developmental works like – roads, clean drinking water, lights, sewerage etc. The state government will soon advertise a total of 1 lakh jobs in keeping with its policy of providing employment to youth of the state.

Indeed Punjab is moving at a rapid rate by implementing every policy effectively and efficiently, focusing on the inclusive growth of the state and its citizens.

“Make in Punjab”

In order to promote and encourage industrialists and businessman of the state, Punjab government has stated that it will come up with a new policy under “Make in Punjab” to encourage the local industry thereby providing incentives for its growth. The state government is committed to attract the setting up of new industries on one hand and revive the existing units on the other. “The sole aim is to provide congenial atmosphere, liberal policies and online facilities to the entrepreneurs for overall progress of the Punjab as well as generating job opportunities for youth.”

Punjab government has empowered the industrialists’ associations to develop and maintain existing focal points. Under new policy, Special Purpose Vehicles (SPV) would be set up in each industrial area by January 1st. The SPVs would collect the taxes from the industrial units and spend it on the development of industrial areas. This unique mechanism will certainly help in eliminating the various problems regarding provisioning of basic amenities and other facilities in focal points.

Punjab government has assented to the demands of businessmen and announced that under existing labour rules, payments to the industrial labour through cheques would be deferred by December 31 and alternative arrangements would be made in consultations with the labour department. In order to redress their genuine grievances, the government has asked the excise and industry departments to constitute an advisory committee of small scale manufacturers in order to get their valuable suggestions. Providing big relief to the industrialists the state government has announced that the excise department would now scrutinise assessment cases of tax payers pertaining to the last three years instead of five years and if any tax payer found at fault then scrutiny of five years taxes would be implemented. With a view to provide online facilities and solutions to the queries of the tax payers, the state government has asked the industrialists to upload their email ids on the departmental web portal. This will allow the government to deliver the information and respond to their issues effectively and efficiently.

Punjab government has also declared to provide VAT retention and power incentives even for expansion of existing units under new industrial policy. The State government has stated that it is formulating a new power policy in which existing units would also get cheaper power which is below Rs 5 per unit, keeping in view their present consumption. The state government has also advised the small scale entrepreneurs to pay lump-sum taxes by adopting “Rahat Scheme” that had already been implemented for the traders to end ‘Inspector Raj’ across the state. The main aim behind the new scheme is to simplify the procedure of trade and business in the state.

Punjab Government simplifies & provides various subsidies to farmers

Punjab government is taking various initiatives to make the life of farmers of the state more prosperous and hassle free. Punjab government has stated that the farmers of the state intending to get the certified seed of wheat on subsidy were only required to fill an application form and submit it to the agriculture department. There would be no need to attach land fard or any other land record with the application. The farmers only need to submit a self-declaration along with the application in the agriculture department. If the farmers are encountering any difficulty in getting the certified seed of wheat then they can contact telephone number 0172-29706022970609(fax) of the agriculture department and lodge a complaint. This number would be operational from 9AM to 5PM.

The state government informed farmers would get the 50% share of the price seed or maximum Rs. 1000/- per quintal subsidy would be transferred directly into their accounts. This subsidy would be given on priority to the farmers holding 2.5 acre of land. In case of left over subsidy, the facility of subsidy would also be extended to the farmers having five acre of land.

Punjab government has also announced that it will provide bumper subsidy to farmers for micro irrigation. It will provide 50% bumper subsidy (maximum Rs. 22000/- per hectare) for laying underground pipes for irrigation to the farmers of the state.

Punjab government has stated that for micro-irrigation (Drip Sprinkler irrigation System) 80% subsidy would be provided and besides this, the tube well connections would be provided by the government on priority basis.Also a further subsidy of 75% would be provided for installing solar pumps and water storage tanks for the purpose of micro-irrigation system to run with solar power. This has been done to ensure farmers take full benefits of the initiatives announced by the state government. www.dswcpunjab.gov.in is the website from where farmers can take various details and also they can contact the District Soil Conservator Officers.

New cashless insurance scheme for Punjab government employees and pensioners

Punjab government has declared that the cashless health insurance scheme will now be known as Punjab government employees and pensioner health insurance scheme (PGEPHIS), which will cover all indoor medical treatment expenses, specified day care procedure and treatment of chronic diseases as specified by the government, this scheme will be applicable to all government employees (whether covered under old or new pension scheme) and pensioners on compulsory basis.

The state government said that PGEPHIS will cover all the entitlement as specified under the state services rule 1940, this scheme will insure cashless all in door medical treatment, pre or post hospitalisation as defined, day care procedure requiring less than 24 hours hospitalisation and OPD medical expenses relating to chronic disease up to a sum of Rs. 3 lakh per family per year on floater basis. Medicines for chronic diseases are also available on cashless basis from designated stores and hospitals in every district and block. All pre existing disease will be also covered.

Punjab government said that the treatment can be availed by any enrolled beneficiary in government or empanelled hospitals of Punjab, Chandigarh, Gurgaon, Noida and Delhi. The state government said that no reimbursement will be available to employee/pensioner in the Punjab, Chandigarh and Panchkula region where cashless treatment is available. However, employee/pensioner can claim reimbursement for medical treatment taken in any other state in India in exceptional circumstances; the insurance company will reimburse the bill of employee up to 3 lakh as per the package rate defined under the scheme.

Since the cashless medical treatment is made available to employee/pensioners through insurance company, there are certain treatments which are not covered under health insurance as per the insurance regulatory and development authority of India (IRDA). Details of such exclusions are available in the scheme uploaded on website of the health department of Punjab www.pbhealth.gov.in. The reimbursement of such exclusion will be made available to employee/pensioners as per existing policy and states service rule 1940 as amended from time to time. The state government also said that any treatment taken abroad will not be covered under this scheme; any public servant/pensioner before going abroad may take overseas insurance cover, premium of such insurance cover will be borne by employee/pensioner. If any public servant is going on government tour, premium of such overseas insurance will be borne by the employee pensioner.

The State Government has selected oriental insurance company through tendering .The insurance company will make buffer of Rs. 25 crore for meeting out expenses over and above Rs. 3 lakh and cashless insurance to any employee/pensioner will be available beyond Rs. 3 lakh, subject to the availability of the buffer.

Punjab government stated that the enrollment under this scheme will start from immediate effect and will be completed by 31 December 2015. The employees/pensioner will be entitled for fixed medical allowance as per the existing pattern to cover the routine OPD expenditure. Any employee/pensioner can take any kind of information related to as Punjab Government Employees and Pensioner Health Insurance Scheme (PGEPHIS) and can also register their complaint at medical helpline number 104.

Making Mobile Governance Simple and Citizen Friendly

gop logoIn today’s fast growing digital world, providing the governance services to the citizens of the state effectively and efficiently has become the priority of the government. One of the efficient methods of achieving this is through mobile governance. Mobile governance involves the usage of all kinds of wireless and mobile technology services, applications and devices for governance. Its sole aim is to utilize the strengths of mobile penetration for the delivery of government services to common people. Punjab government has underlined the need for making mobile governance effective and citizen friendly with focus on 100 percent connectivity besides ensuring the data and financial security.

During last seven years Punjab has emerged as a leading state in e-governance and has pioneered itself in the field of mobile governance. The prime task of the state government is to ensure acceptability of new tools of mobile governance amongst the citizens by focusing on data and financial security. In order to popularise e-governance tools, the state government will ensure transparency, quick delivery besides maintaining the credibility of the system. The state government is working on new innovative ideas for effective mobile governance for the benefits of the citizens.

Punjab government has always stressed on importance of e-governance competency framework to build adequate and relevant capacities at all levels in order to achieve goals. E-governance competency framework speaks about bringing India’s e-governance planning, management and human resource aspects on par with global standards and practices. The purpose of this framework is to enable government departments to “Deploy right and develop right” to implement various e-governance initiatives.

Punjab government is committed to continue the introduction of mobile governance in a big way in the area of citizen service delivery. With the technological advancements, the state government will continue to find newer ways to serve the citizens by delivering unified e-governance experience in an effective and hassle free manner. Punjab government has planned to connect all the gram panchayats of the state under bharatnet project and all the services will be made available to the citizens of the state at their doorsteps.

Better Connectivity for Better Business

For a business to flourish and reach heights, one of the primary things that need to be taken care of is connectivity. Punjab is among the few states in the nation that enjoy great connectivity through roads, railway and air. This is one of the major reasons that Invest Punjab is getting huge acceptance and investors from across the world are ready to come and invest in Punjab.

Amritsar Kolkata Industrial Corridor (ADKIC) is an economic corridor in India that connects Amritsar to Kolkata via Delhi. It was developed by Government of India and is aimed at developing an Industrial Zone spanning across seven states in the country. Other cities of Punjab including Jalandhar and Ludhiana are also connected via the corridor, which give huge boost to trade. Accompanied by state-of-the-art infrastructure, Punjab happens to be one of the finest destinations in India to do business.

Punjab boasts of highest road densities in India at 133 km per 100 sq km. There are plans to further improve the road infrastructure with construction of that will connect all the major towns of Punjab. The government has also outlined 11 projects with estimated investment of ₹ 2,900 crore (US$ 483 mn) and a total length of 567 km under the build-operate-transfer (BOT) method. Among the ongoing projects are Ladowal bypass, Ludhiana with a total investment of ₹ 400 crores and a total length of 17 Km and four laining of Ropar – Phagwara road with a total investment of ₹ 1100 crores and a length of 89 Km. The state of Punjab is connected well to north and north eastern markets region that house over 40% of Indian population.

Besides, Punjab has enormous rail network. That proves to be of huge benefit when it comes to cargo transfer and trade. Further, Punjab is the smallest state in the country and first in North India to have two international airports at Amritsar and Mohali. Other than being a boon to NRIs of North India, these airports help in easy movement of freight across states and countries.

Punjab Government is very keen on developing the state as a whole to make it leading in all sectors including industry and business. Many significant steps have been taken in this direction and development of better connectivity one major among these. The ‘food bowl of India’ will soon be a hub of IT and industries and a perfect destination for trade and business.

Urbanization and Improved Infrastructure

With high levels of urbanization, Punjab is first state in the country to introduce master planning of towns. Besides, master plans of all major cities of the state have been notified already. New areas for planned development are being identified and necessary projects are being started. Government of Punjab expects to provide all its 147 cities and towns with planned development, 24 x 7 availability of quality power, 100% coverage for sewerage, solid waste management facilities and projects to ensure smooth traffic flow in next four years.

One of the major development projects underway is development of Mohali downtown. A total of 80 acres of prime land at a floor area ratio (FAR) of 2.5 in Sector 62 of Mohali is available for immediate development. Further, leading banks and financial institution are available for Mohali Downtown development. The planned area here includes land for development of office complexes, five-star hotel, convention center, malls, multiplexes and auditorium and it is estimated that a total of ₹ 3,000 cr will be invested in this project.

Similarly, development of Ludhiana Downtown is another endeavour by the government. The area has excellent connectivity via the National Highway and is in close proximity to the Ferozepur Road which is the main growth corridor in the city. This project is primarily aimed at creating central hub of growth within the city and tap into huge demand of retail/ office space and high end residential spaces in the region. 1,200 acres along Sidhwan Canal on the outskirts of Ludhiana city is proposed to be developed into Water front City. In addition, the project will aim at making Ludhiana a tourism destination by developing amusement, recreational and residential facilities in 1100 acres of area.

The government has also planned Bus Rapid Transit Systems (BRTS) for major cities of state. The project will be implemented on Gross Cost Model with a government nominated agency for collection of fare. Private partners will be employed for maintenance and operation of the buses. Strategic cities for implementation of this project are Amritsar and Ludhiana since demand for such system is quite high in these cities. The projects have been sanctioned and are underway in these cities and may also include Mohali.

Such a great infrastructure and urbanization has improved the quality of life in Punjab a lot. These developments have made it not only a great place to live but a great place for industry and business.

Punjab emerges as ideal destination for Food and Agro Processing

The proud ‘Food Bowl of India’ is one of the most prosperous states of India. The state government has been paying a lot of attention to development of state in all aspects and has launched a number of projects for the same. Punjab is leading producer of crops across the country with two to three crops cultivated every year. In addition, 98% of the cultivable land has access to highly mechanized practices and great irrigation network.

Food-ProcessingAbundant food crops production has give way to agro and food processing industry in the state. Robust infrastructure and well developed ecosystem makes the state a good destination for the industry. Food production lays foundation for industries related to agriculture, processing, supply chain and sales. Vast agriculture of the state is a great opportunity of industries including crop husbandry, fertilizers and pesticides, modern farm machinery and equipment, plant tissue culture, micro irrigation techniques and high quality and disease/pest resistant seed production.

Also, there is abundant opportunity in processing industry for secondary and tertiary levels of processing of food grains and processing of fruits and vegetables, cotton, milk, animal, fish and meat products. Similarly, in supply chain industry there is opportunity for cold chain infrastructure, warehouses, silos and other supply chain components. Sales industry has access to large domestic market and exports through international gateways.

Government has taken opportunity to initiate food and agro processing industries in Punjab and there are several projects going on at present. A Food park is being operated by ITC at Kapurthala. It is an Integrated Foods Manufacturing cum Logistics Facility, set up on an area of 65 acres. Another food park will be setup at at Ladhowal, Ludhiana on 100 acres of land by the Punjab Govt. through PAIC in accordance with the guidelines of Ministry of Food Processing Industries, GOI. This facility will provide provide modern infrastructure facilities for food processing along the value chain from farm to market. A Mega Food Park at Fazilka is a a multi-dimensional food processing infrastructure facility. Spread over 56 acres of land at Dabwala Kalan, this park is close to highway and is operated by International Mega Food Park Ltd (IMFPL).