ਪੰਜਾਬ ਸਰਕਾਰ ਵੱਲੋਂ ਹਲਕੇ/ਬਗੈਰ ਲੱਛਣਾਂ ਵਾਲੇ ਕੋਵਿਡ-19 ਮਾਮਲਿਆਂ ਦੇ ਘਰੇਲੂ ਇਕਾਂਤਵਾਸ ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ

FOR ENGLISH VERSION CLICK HERE ਪੰਜਾਬ ਸਰਕਾਰ ਨੇ ਵੱਲੋਂ ਅੱਜ ਹਲਕੇ/ਬਗੈਰ ਲੱਛਣਾਂ ਵਾਲੇ ਕੋਵਿਡ-19 ਮਾਮਲਿਆਂ ਦੇ ਘਰੇਲੂ ਇਕਾਂਤਵਾਸ ਸਬੰਧੀ ਸੋਧੇ … More

ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਤਾਰ ਦੂਜੇ ਸਾਲ ਘਰੇਲੂ ਬਿਜਲੀ ਦਰਾਂ ਵਿੱਚ ਕਮੀ, ਮੁੱਖ ਮੰਤਰੀ ਨੇ ਕੋਵਿਡ ਦੇ ਚੱਲਦਿਆਂ ਇਸ ਨੂੰ ਗਰੀਬ ਖਪਤਕਾਰਾਂ ਲਈ ਫਾਇਦੇਮੰਦ ਦੱਸਿਆ

FOR ENGLISH VERSION CLICK HERE ਆਖਿਆ, ਲਘੂ ਤੇ ਮੱਧਮ ਉਦਯੋਗਾਂ ਤੇ ਵਪਾਰਕ ਸੰਸਥਾਵਾਂ ਲਈ ਦਰਾਂ ਵਿੱਚ ਕੋਈ ਵਾਧਾ ਨਾ ਕਰਨ … More

ਮੁੱਖ ਮੰਤਰੀ ਵੱਲੋਂ ਇਕ ਜੂਨ ਤੋਂ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ

FOR ENGLISH VERSION CLICK HERE ਦੁਕਾਨਦਾਰ, ਪ੍ਰਾਹੁਣਚਾਰੀ ਸਟਾਫ਼, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਲਿਵਰੀ ਏਜੰਟਾਂ ਨੂੰ ਟੀਕਾਕਰਨ ਲਈ ਦਿੱਤੀ ਜਾਵੇਗੀ ਪਹਿਲ ਬੱਸ/ਕੈਬ ਡਰਾਇਵਰ/ਕੰਡਕਟਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ … More

ਮੁੱਖ ਮੰਤਰੀ ਨੇ ਕੋਵਿਡ ਬੰਦਿਸ਼ਾਂ ਵਿਚ 10 ਜੂਨ ਤੱਕ ਕੀਤਾ ਵਾਧਾ, ਪ੍ਰਾਈਵੇਟ ਵਾਹਨਾਂ ਵਿਚ ਸਵਾਰੀਆਂ ਦੀ ਸੀਮਾ ਹਟਾਈ

FOR ENGLISH VERSION CLICK HERE ਚੋਣਵੀਆਂ ਸਰਜਰੀਆਂ ਅਤੇ ਸਾਰੀਆਂ ਓ.ਪੀ.ਡੀ. ਸੇਵਾਵਾਂ ਬਹਾਲ ਹੋਣਗੀਆਂ, ਜ਼ਰੂਰੀ ਗੈਰ-ਮੈਡੀਕਲ ਵਰਤੋਂ ਲਈ ਆਕਸੀਜਨ ਦੀ ਇਜਾਜ਼ਤ … More