History scripted at holy town of Dera Baba Nanak; International Kabaddi Cup tournament 2019 final & closing ceremony held

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ

India crowned Champion defeating Canada

  • Cabinet Ministers Tript Rajinder Singh Bajwa, Rana Gurmit Singh Sodhi & Sukhjinder Singh Randhawa attend
  • People turn up in huge numbers despite the severe fog
  • Cabinet Minister Bajwa announces Rs. 20 lakh for Shaheed Bhagat Singh Stadium 
  • Noted Punjabi singers regale audiences
  • Cabinet Minister Randhawa lauds adequate arrangements by District Administration


Dera Baba Nanak

The International Kabaddi Cup tournament dedicated to the 550th Prakash Purb celebrations of Sahib Sri Guru Nanak Dev Ji, concluded here today at Shaheed Bhagat Singh Sports Stadium. The Rural Development and Panchayat Minister Mr. Tript Rajinder Singh Bajwa, Sports Minister Rana Gurmit Singh Sodhi and Cooperation & Jails Minister S. Sukhjinder Singh Randhawa graced the occasion. Despite severe cold wave and foggy conditions, people turned up in huge numbers. On the occasion, India emerged as Champions by beating Canada in the final.

Before the final match, Cabinet Ministers Mr. Bajwa, S. Randhawa and Rana Sodhi met the teams of India, Canada, USA and England and got the matches started. Renowned Punjabi singers Gurlez Akhtar and Jasbir Jassi regaled the audience with their soulful melodies. Famous anchor Satinder Satti and DPRO Patiala Ishwinder Singh Grewal conducted the stage ably.

Addressing the large gathering in the stadium, Rana Gurmit Singh Sodhi said that the International Kabaddi Cup was started from the sacred city of Sultanpur Lodhi and now the prestigious tournament has come to the conclusion at Dera Baba Nanak. He further said that the main aim of the tournament is to encourage the youth to keep away from drugs and connect them with the traditional sports. He also mentioned that Kabaddi is our mother game and the State Government is fully committed to propping up this sport through such tournaments. He also said that we are indeed fortunate that we have got the chance to celebrate the 550th Prakash Purb of Sahib Sri Guru Nanak Dev Ji. He called upon the players to inculcate sportsman spirit in their lives. He also assured that funds would not be a problem in the matter of the development and beautification of Shaheed Bhagat Singh Stadium and for achieving this purpose, he would get the assessment done. The minister also thanked the people for turning up in such a large number to witness the matches.

On the occasion, Mr. Tript Rajinder Singh Bajwa said that the State Government has undertaken pathbreaking steps to bolster the sports in the State. He also announced Rs. 20 lakh for the development of Shaheed Bhagat Singh Stadium. He further reiterated that the Punjab Government is fully committed to boost the Sports Culture in the State and attract the youth towards the sports.

In his address, Cabinet Minister S. Sukhjinder Singh Randhawa said that he is thankful to the State Government for opening the Sri Kartarpur Sahib Corridor and organizing a Kabaddi tournament of International repute at Dera Baba Nanak. He also expressed gratitude to the people for turning up in huge numbers. He further added that Mother Game Kabaddi has earned name for itself at the International fora and the Punjab Government and is also making continuous efforts to popularize the game amongst the youth.

Divulging more, S. Randhawa said that the Punjab Government would increase the sports budget for attracting youth towards sports. He further disclosed that Sahib Sri Guru Nanak Dev Ji spent 18 years of his life at Dera Baba Nanak and gave the message of all human race as one. The minister further added that Dera Baba Nanak is the Gateway of India and the State Government is undertaking huge efforts for the development of Dera Baba Nanak. He also brought to the notice of the Sports Minister that an indoor stadium at Shaheed Bhagat Singh Stadium, Dera Baba Nanak is the need of the hour.

Randhawa also said that it was his wish that Pakistani team reached Dera Baba Nanak via Kartarpur and had gone back to Pakistan after the match. He also divulged that this tournament is dedicated to the 550th Prakash Purb of Sahib Sri Guru Nanak Dev Ji and it was successful in giving the message of Love, Universal Peace, Amity and Compassion. He also thanked all the teams reaching Dera Baba Nanak. The minister also lauded the top notch arrangements made by the District Administration led by the Deputy Commissioner Mr. Vipul Ujjwal.

Among other dignitaries present on the occasion included MP Mr. Mohammed Sadique, MLA Gurdaspur Mr. Barindermeet Singh Pahra, MLA Sri Hargobindpur, Additional Chief Secretary Sports Mr. Sanjay Kumar, Director Sports Mr. Sanjay Popli, Ex MP Mr. Bhupinder Singh Mann, Deputy Commissioner Mr. Vipul Ujjwal, SSP Batala Mr. Opinderjit Singh Ghuman, Additional Deputy Commissioner Mr. Tejinder Pal Singh Sandhu, Additional Deputy Commissioner (Development) Mr. Ranbir Singh Moodhal, SDM Mr. Gursimran Singh Dhillon, SDM Gurdaspur Mr. Sakattar Singh Bal, Assistant Commissioner Grievances cum SDM Dinanagar Mr. Raman Kochhar, SDM Batala Mr. Balwinder Singh, Deputy Director Sports Mr. Kartar Singh, Chairman Mr. Gurmeet Singh Pahra, Mr. Roshan Joseph, Baba Amreek Singh Chhotey Ghummnan Wale, Baba Sukhdeep Singh Bedi, Baba Avtar Singh Bedi Chola Sahib Wale, SP Headquarter Batala Mr. Jasbir Singh Rai, Dr. Satnam Singh Nijjer, District Sports Officer Mr. Manohar Singh, Officers of different departments, Awardees and personalities connected with the game of Kabaddi.

ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਪਹਿਲੀ ਵਾਰ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦੇ ਫਾਈਨਲ ਤੇ ਸਮਾਪਤੀ ਸਮਾਰੋਹ ਕਰਵਾ ਕੇ ਰੱਚਿਆ ਗਿਆ ਇਤਿਹਾਸ

FOR ENGLISH VERSION CLICK HERE

ਕਨੇਡਾ ਨੂੰ ਹਰਾ ਭਾਰਤ ਬਣਿਆ ਚੈਂਪੀਅਨ

  • ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਜਿੰਦਰ ਸਿਘ ਰੰਧਾਵਾ ਨੇ ਕੀਤੀ ਸ਼ਿਰਕਤ
  • ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਕੀਤੀ ਸ਼ਿਰਕਤ
  • ਕੈਬਨਿਟ ਵਜੀਰ ਬਾਜਵਾ ਨੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਕੀਤਾ ਐਲਾਨ
  • ਪ੍ਰਸਿੱਧ ਪੰਜਾਬੀ ਗਾਇਕਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਕੀਤਾ ਮਨੋਰੰਜਨ
  • ਕੈਬਨਿਟ ਵਜੀਰ ਰੰਧਾਵਾ ਵਲੋਂ ਜਿਲਾ ਪ੍ਰਸ਼ਾਸਨ ਵਲੋਂ ਕੀਤੇ ਗਏ ਸੁਚਾਰੂ ਪ੍ਰਬੰਧਾਂ ਦੀ ਕੀਤੀ ਗਈ ਸਰਾਹਨਾ


ਡੇਰਾ ਬਾਬਾ ਨਾਨਕ (ਗੁਰਦਾਸਪੁਰ )

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਸਫਲਤਾਪੂਰਵਕ ਸੰਪੰਨ ਹੋਏ, ਜਿਸ ਵਿਚ ਪੇਂਡੂ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ ਤੋਰ ਤੇ ਸ਼ਮੂਲੀਅਤ ਕੀਤੀ। ਇਨਾਂ ਮੁਕਾਬਲਿਆਂ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਤੋਂ ਇਲਾਵਾ ਆਲੇ-ਦੁਆਲੇ ਦੇ ਲੋਕਾਂ ਨੇ ਭਾਰੀ ਠੰਢ ਤੇ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਤੇ ਮੈਚਾਂ ਦਾ ਅਨੰਦ ਮਾਣਿਆ। ਇਸ ਮੌਕੇ ਭਾਰਤ ਨੇ ਕੈਨੇਡਾ ਨੂੰ ਹਰਾ ਕੇ ਚੈਂਪੀਅਮਨ ਦਾ ਖਿਤਾਬ ਜਿੱਤਿਆ।

ਫਾਈਨਲ ਮੁਕਾਬਲਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਕੈਬਨਿਟ ਵਜੀਰ ਸ. ਬਾਜਵਾ, ਸੋਢੀ ਤੇ ਰੰਧਾਵਾ ਵਲੋਂ ਭਾਰਤ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਗਈ ਤੇ ਮੈਚ ਸ਼ੁਰੂ ਕਰਵਾਏ ਗਏ। ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਜਸਬੀਰ ਜੱਸੀ  ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪੰਜਾਬ ਦੀ ਮਸ਼ਹੂਰ ਐਂਕਰ ਸਤਵਿੰਦਰ ਸੱਤੀ ਤੇ ਇਸ਼ਵਿੰਦਰ ਸਿੰਘ ਗਰੇਵਾਲ ਡੀ.ਪੀ.ਆਰ.ਓ ਪਟਿਆਲਾ ਵਲੋਂ ਬਾਖੂਬੀ ਨਾਲ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਗਈ।

ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਚ ਪੁਹੰਚੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਤੋਂ ਕੀਤੀ ਗਈ ਤੇ ਅੱਜ ਸਮਾਪਤੀ ਸਮਾਗਮ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿਖੇ ਕੀਤੇ ਗਏ ਹਨ । ਕੈਬਨਿਟ ਮੰਤਰੀ ਸ. ਸੋਢੀ ਨੇ ਅੱਗੇ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀਆਂ ਰਵਾਇਤੀ ਅਤੇ ਵਿਰਾਸਤੀ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਹੈ। ਉਨਾਂ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ ਅਤੇ ਸੂਬਾ ਸਰਕਾਰ ਅਜਿਹੇ ਟੂਰਨਾਮੈਂਟਾਂ ਰਾਹੀਂ ਇਸ ਨੂੰ ਪ੍ਰਫੁਲਿੱਤ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਉਨਾਂ ਕਿਹਾ ਕਿ ਅਸੀਂ ਵਡਭਾਗੇ ਹਾਂ, ਜਿਨਾਂ ਨੂੰ ਆਪਣੇ ਜੀਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਉਹ ਐਸਟੀਮੈਂਟ ਲੱਗਣ ਉਪਰੰਤ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇਣਗੇ ਤੇ ਸਟੇਡੀਅਮ ਦੇ ਪੂਰਨ ਵਿਕਾਸ ਕਰਵਾਏ ਜਾਣਗੇ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਨੂੰ ਅਪਣਾਉਣ। ਉਨਾਂ ਮੈਚ ਦੇਖਣ ਲਈ ਵੱਡੀ ਗਿਣਤੀ ਵਿਚ ਪੁਹੰਚੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਕੈਬਨਿਟ ਵਜੀਰ ਸ੍ਰੀ ਤਿਪ੍ਰਤ ਰਜਿੰਦਰ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ । ਉਨਾਂ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਰੰਧਾਵਾ ਨੇ ਪੰਜਾਬ ਸਰਕਾਰ ਵਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਅਤੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਅੰਤਰਰਾਸਟਰੀ ਕੱਬਡੀ ਟੂਰਨਾਂਮੈਂਟ ਦੇ ਫਾਈਨਲ ਤੇ ਸਮਾਪਤੀ ਸਮਾਗਮ ਕਰਵਾਉਣ ਦਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਹਜਾਰਾਂ ਦੀ ਗਿਣਤੀ ਵਿਚ ਪੁਹੰਚੇ ਲੋਕਾਂ ਦਾ ਵੀ ਧੰਨਵਾਦ ਕੀਤਾ। ਉਨਾਂ ਅੱਗੇ ਕਿਹਾ ਕਿ ਮਾਂ ਖੇਡ ਕਬੱਡੀ ਨੇ ਅੱਜ ਅੰਤਰਰਾਸ਼ਟਰੀ ਪੱਧਰ ਤਕ ਆਪਣੀ ਪਹਿਚਾਣ ਬਣਾ ਲਈ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਮੋੜਨ ਲਈ ਪੰਜਾਬ ਸਰਕਾਰ ਵੱਡੇ ਯਤਨ ਕਰ ਰਹੀ ਹੈ।

ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਬਜਟ ਵਧਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਸ. ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਤੇ ਕਰੀਬ 18 ਸਾਲ ਗੁਜਾਰੇ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਭਾਰਤ ਦਾ ਗੇਟਵੇਅ ਹੈ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ। ਇਸ ਮੌਕੇ ਉਨਾਂ ਖੇਡ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਇੰਨਡੋਰ ਸਟੇਡੀਅਮ ਬਣਾਇਆ ਜਾਵੇ।

‘Khelo India Youth Games-2020’; Selection trials for Punjab teams to be conducted from 13th-19th October

ਪੰਜਾਬੀ ਵਿੱਚ ਪੜ੍ਹਨ ਲਈ ਿੲਥੇ ਕਲਿਕ ਕਰੋ

Punjab to make a mark at Khelo India Games: Rana Gurmit Singh Sodhi


“The ‘Khelo India Youth Games-2020’ are scheduled for Guwahati (Assam) from 10th January-22nd January, 2020. The selection trials for the teams from Punjab would commence on 13th October at the Sports Complex, Sector-78, Mohali.”

Sports and Youth Affairs Minister Rana Gurmit Singh Sodhi said that on 13th October, 2019 the trials for Basketball U-17 team of Boys and the U-21 Basketball team for both boys and girls would be held at the Sector -78, Sports Complex. The minister further said that on the 14th October, trials in respect of Football U-17 team for boys would be held at the Same venue. Similarly, the trials for Football U-21 boys and girls teams on 15th October, and Volleyball U-21 boys and girls teams on 17th October would be held at the above mentioned venue.

The minister further divulged that the trials for selection of Boys and girls U-17 and boys U-21 team would take place on 18th and 19th October respectively at the International Hockey Stadium, Sector – 63, Mohali.

Rana Sodhi further added that the eligibile players interested in participating in the trials must report to the District Sports Officer at the respective venues at 8 AM sharp for registration.  Elaborating more, the minister said that the trials for the selection of the Kho-Kho U-17 girls team would take place at village Bhanauri Kalan, District Sangrur on 16th October.

Rana Sodhi expressed strong hope that the teams from Punjab would surely make a mark at the Khelo India Youth Games and would pave the way for Punjab emerging as Numero Uno in the country in sporting arena.

‘ਖੇਲੋ ਇੰਡੀਆ ਯੂਥ ਗੇਮਜ਼-2020’; ਪੰਜਾਬ ਦੀਆਂ ਟੀਮਾਂ ਲਈ ਚੋਣ ਟਰਾਇਲ 13 ਤੋਂ 19 ਅਕਤੂਬਰ ਤੱਕ ਲਏ ਜਾਣਗੇ

FOR ENGLISH VERSION CLICK HERE

ਪੰਜਾਬ ਖੇਲੋ ਇੰਡੀਆ ਗੇਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ : ਰਾਣਾ ਗੁਰਮੀਤ ਸਿੰਘ ਸੋਢੀ


‘ਖੇਲੋ ਇੰਡੀਆ ਯੂਥ ਗੇਮਜ਼-2020’ ਗੁਹਾਟੀ (ਅਸਾਮ) ਵਿਖੇ 10 ਜਨਵਰੀ ਤੋਂ 22 ਜਨਵਰੀ, 2020 ਤੱਕ ਹੋਣ ਜਾ ਰਹੀਆਂ ਹਨ। ਪੰਜਾਬ ਦੀਆਂ ਟੀਮਾਂ ਲਈ ਚੋਣ ਟਰਾਇਲ 13 ਅਕਤੂਬਰ ਤੋਂ ਖੇਡ ਭਵਨ, ਸੈਕਟਰ-78, ਮੋਹਾਲੀ ਵਿਖੇ ਸ਼ੁਰੂ ਹੋਣਗੇ।

ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ 13 ਅਕਤੂਬਰ, 2019 ਨੂੰ ਲੜਕਿਆਂ ਦੀ ਅੰਡਰ-17 ਗਰੁੱਪ ਦੀ ਬਾਸਕਟਬਾਲ ਟੀਮ ਅਤੇ ਲੜਕੇ ਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਬਾਸਕਟਬਾਲ ਟੀਮ ਦੇ ਟਰਾਇਲ ਖੇਡ ਭਵਨ, ਸੈਕਟਰ-78 ਵਿਖੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਲੜਕਿਆਂ ਦੀ ਅੰਡਰ-17 ਗਰੁੱਪ ਦੀ ਫੁੱਟਬਾਲ ਟੀਮ ਦੇ ਟਰਾਇਲ ਵੀ ਇਸੇ ਜਗ੍ਹਾ ਹੀ ਲਏ ਜਾਣਗੇ। ਇਸੇ ਤਰ੍ਹਾਂ 15 ਅਕਤੂਬਰ ਨੂੰ ਲੜਕੇ ਅਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਫੁੱਟਬਾਲ ਟੀਮ ਦੇ ਟਰਾਇਲ ਅਤੇ 17 ਅਕਤੂਬਰ ਨੂੰ ਲੜਕੇ ਅਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਵਾਲੀਬਾਲ ਟੀਮ ਦੇ ਟਰਾਇਲ ਵੀ ਉਕਤ ਦੱਸੀ ਥਾਂ ‘ਤੇ ਹੀ ਲਏ ਜਾਣਗੇ।

ਮੰਤਰੀ ਨੇ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੀ ਅੰਡਰ-17 ਗਰੁੱਪ ਦੀ ਹਾਕੀ ਟੀਮ ਅਤੇ ਲੜਕਿਆਂ ਦੀ ਅੰਡਰ-21 ਗਰੁੱਪ ਦੀ ਹਾਕੀ ਟੀਮ ਦੇ ਟਰਾਇਲ ਕ੍ਰਮਵਾਰ 18 ਅਤੇ 19 ਅਕਤੂਬਰ ਨੂੰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਸੈਕਟਰ-63, ਮੋਹਾਲੀ ਵਿਖੇ ਲਏ ਜਾਣਗੇ।

ਰਾਣਾ ਸੋਢੀ ਨੇ ਕਿਹਾ ਕਿ ਜਿਹੜੇ ਯੋਗ ਖਿਡਾਰੀ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਦੇ ਇਛੁੱਕ ਹਨ ਉਹ ਰਜਿਸਟ੍ਰੇਸ਼ਨ ਲਈ ਸਵੇਰੇ 8 ਵਜੇ ਸਬੰਧਤ ਥਾਵਾਂ ‘ਤੇ ਜ਼ਿਲ੍ਹਾ ਖੇਡ ਅਧਿਕਾਰੀ ਕੋਲ ਰਿਪੋਰਟ ਕਰਨ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਲੜਕੀਆਂ ਦੀ ਅੰਡਰ-17 ਗਰੁੱਪ ਦੀ ਖੋ-ਖੋ ਟੀਮ ਦੇ ਟਰਾਇਲ ਪਿੰਡ ਭਨੌਰੀ ਕਲਾਂ, ਜ਼ਿਲ੍ਹਾ ਸੰਗਰੂਰ ਵਿਖੇ 16 ਅਕਤੂਬਰ ਨੂੰ ਲਏ ਜਾਣਗੇ।

ਰਾਣਾ ਸੋਢੀ ਨੇ ਉਮੀਦ ਜਤਾਈ ਕਿ ਪੰਜਾਬ ਦੀਆਂ ਟੀਮਾਂ ਖੇਲੋ ਇੰਡੀਆਂ ਯੂਥ ਗੇਮਾਂ ਵਿੱਚ ਯਕੀਨਨ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਉੱਤਮ ਸਥਾਨ ਦਿਵਾਉਣ ਲਈ ਰਾਹ ਪੱਧਰਾ ਕਰਨਗੀਆਂ।

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਕੈਲੰਡਰ ਜਾਰੀ

For English Version Click HERE

  • ਹਰ ਖੇਡ ਦੇ ਜ਼ਿਲੇ ਤੋਂ ਸੂਬਾ ਪੱਧਰ ਤੱਕ ਮੁਕਾਬਲਿਆਂ ਦਾ ਆਗਾਜ਼ 20 ਜੁਲਾਈ ਤੋਂ
  • 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ
  • ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਵਿੱਚ ਹਿੱਸਾ ਲੈਣਗੀਆਂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ


ਪੰਜਾਬ ਸਰਕਾਰ ਵੱਲੋਂ ਇਸ ਸਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਅਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਇਥੇ ਖੇਡ ਕੈਲੰਡਰ ਜਾਰੀ ਕੀਤਾ ਗਿਆ।

ਰਾਣਾ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਉਲੀਕੇ ਖੇਡ ਪ੍ਰੋਗਰਾਮ ਵਿੱਚ ਹਰ ਖੇਡ ਦੀਆਂ ਜ਼ਿਲਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡਾਂ, ਸਾਈਕਲ ਰੈਲੀ ਅਤੇ ਕੌਮਾਂਤਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ 20 ਜੁਲਾਈ ਤੋਂ ਸਾਰੇ ਜ਼ਿਲਿਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੀਆਂ ਅੰਡਰ-14 ਜ਼ਿਲਾ ਖੇਡਾਂ ਤੋਂ ਹੋ ਜਾਵੇਗੀ ਜਿਹੜੀਆਂ 30 ਜੁਲਾਈ ਤੱਕ ਚੱਲਣਗੀਆਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਸਿਖਰ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ ਅਤੇ ਇਸ ਤੋਂ ਬਾਅਦ ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਨਾਲ ਹੋਵੇਗਾ।

ਖੇਡ ਮੰਤਰੀ ਨੇ ਖੇਡ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਤੋਂ 20 ਅਗਸਤ ਤੱਕ ਸਾਰਿਆਂ ਜ਼ਿਲਿਆਂ ਵਿੱਚ ਅੰਡਰ-18 ਜ਼ਿਲਾ ਖੇਡਾਂ, 11 ਤੋਂ 20 ਅਗਸਤ ਤੱਕ ਸਾਰਿਆਂ ਜ਼ਿਲਿਆਂ ਵਿੱਚ ਅੰਡਰ-25 ਜ਼ਿਲਾ ਖੇਡਾਂ, 21 ਤੋਂ 23 ਅਗਸਤ ਤੱਕ ਲੁਧਿਆਣਾ ਵਿਖੇ ਅੰਡਰ 14 ਪੰਜਾਬ ਰਾਜ ਖੇਡਾਂ (ਮੁੰਡੇ),  2 ਤੋਂ 4 ਸਤੰਬਰ ਤੱਕ ਰੂਪਨਗਰ ਵਿਖੇ ਅੰਡਰ-14 ਪੰਜਾਬ ਰਾਜ ਖੇਡਾਂ (ਕੁੜੀਆਂ), 11 ਤੋਂ 13 ਸਤੰਬਰ ਤੱਕ ਫਿਰੋਜ਼ਪੁਰ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਮੁੰਡੇ), 12 ਤੋਂ 16 ਅਕਤੂਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਮੁੰਡੇ), 19 ਤੋਂ 23 ਅਕਤੂਬਰ ਤੱਕ ਤਰਨਤਾਰਨ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਕੁੜੀਆਂ), 6 ਤੋਂ 8 ਨਵੰਬਰ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਕੁੜੀਆਂ), 21 ਤੋਂ 23 ਨਵੰਬਰ ਤੱਕ ਪਟਿਆਲਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਮੰਡੇ), 28 ਤੋਂ 30 ਨਵੰਬਰ ਤੱਕ ਮਾਨਸਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਕੁੜੀਆਂ) ਕਰਵਾਈਆਂ ਜਾਣਗੀਆਂ।

ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਸ੍ਰੀ ਜਲਿਆਂ ਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਾਲੀਬਾਲ ਦਾ ਫੈਡਰੇਸ਼ਨ ਗੋਲਡ ਕੱਪ ਵੀ 27 ਸਤੰਬਰ ਤੋਂ 3 ਅਕਤੂਬਰ ਤੱਕ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ।

Multifunctional recreational park all set to amuse Mansa people

ਪੰਜਾਬੀ ਵਿੱਚ ਪੜ੍ਹਨ ਲਈ ਇਥੇ ਕਲਿਕ ਕਰੋ

  • Special arrangements for sports such as cycling, basketball, badminton and swimming
  • Open air theater for theater and other cultural activities
  • Rain dance fixtures with music system creating rain effect
  • separate children play zone, canopies for senior citizens


DSC06651After starting a 3D project for making Mansa clean and beautiful, Mansa district administration is all set to gift the citizen of the city a new recreational park equipped with the facilities of open-air theatre, open gym, fountains, green landscape, CCTV cameras, civic amenities and music.

DSC06647The park has the best of greenery and serene environment coupled with the best of facilities. Rain dance fixtures have also been installed with music system creating rain effect. Jet fountains are also being installed in the park wherein the jet fountain water go as high as 50 to 60 feet.

DSC06662Special arrangements have been made for developing sports in the area. A swimming pool, badminton, basketball courts and open gym is being developed to ensure good health for the people of Mansa. Besides developing separate children play zone, an open-air theatre has also been developed to meet with the cultural demands of the city. Any kind of play, skit or cultural event can be hosted at this open-air theatre.

DSC06669On the backside of open-air theatre, a small museum is being developed that will give peek into the traditional culture of Punjab. It will have hutment of old times made from clay and mud. Besides this music system has been installed to provide soulful music to the ears of morning and evening walkers.

DSC06674To make park lush green, around more 3000 saplings are being planted. Flowers and climbers have been planted in such a way that they give an impression of a person passing through a tunnel of flowers. I Love Mansa logo has also been installed at the park. The area will also double up as perfect space for yoga and meditation. Two canopies have been put up for senior citizens under which they can rest after the tiresome session of walk and exercise. Colourful attractive dustbins have been installed at various places to collect the garbage.

DSC06648A Park Management Committee (PMC) will also be constituted that will consist of the officers from district administration and city residents to ensure proper maintenance of the park. To ensure the security of women and children, CCTV cameras are being installed at various points in the park. Besides this security guards are also being stationed to ensure peace at the park.

Sharing this information Deputy Commissioner Mrs. Apneet Riyait stated that 90 percent of the construction work of water works park located on Gaushala Road spread in sprawling 33 acres of land has been done. The project will soon be completed and dedicated to the people of Mansa. “Earlier the path leading inside the park was mere 8 feet wide, which has been widened to 20 feet. The park’s energy demands will be met using power generated from solar panels installed at the park”, she added.

DSC06660

ਮਾਨਸਾ ਦੇ ਲੋਕਾਂ ਨੂੰ ਆਨੰਦ ਦੇਣ ਦੀ ਤਿਆਰੀ ‘ਚ ਹੈ ਬਹੁਮੰਤਵੀ ਮਨੋਰੰਜਨ ਪਾਰਕ

For English Version CLICK HERE

  • ਸਾਈਕਲਿੰਗ, ਬਾਸਕਟਬਾਲ, ਬੈਡਮਿੰਟਨ ਅਤੇ ਸਵੀਮਿੰਗ ਵਰਗੀਆਂ ਖੇਡਾਂ ਦਾ ਹੈ ਖਾਸ ਪ੍ਰਬੰਧ
  • ਨਾਟਕ ਜਾਂ ਹੋਰ ਸਭਿਆਚਾਰਕ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਹੈ ਓਪਨ ਏਅਰ ਥਿਏਟਰ
  • ਰੰਗਦਾਰ ਫੁਹਾਰਿਆਂ ਅਤੇ ਮਿਉਜ਼ਿਕ ਸਿਸਟਮ ਨਾਲ ਹੋਵੇਗਾ ਰੇਨ ਡਾਂਸ
  • ਬੱਚਿਆਂ ਦੇ ਖੇਡਣ ਲਈ ਝੂਲਿਆਂ ਦਾ ਕੀਤਾ ਗਿਆ ਹੈ ਵਿਸ਼ੇਸ਼ ਪ੍ਰਬੰਧ
  • ਸੀਨੀਅਰ ਸਿਟੀਜ਼ਨਾਂ ਦੇ ਅਰਾਮ ਕਰਨ ਲਈ 2 ਝੋਪੜੀਆਂ ਕੀਤੀਆਂ ਗਈਆਂ ਹਨ ਤਿਆਰ


DSC06651ਇੱਕ ਪਾਸੇ ਜਿੱਥੇ 3ਡੀ ਪ੍ਰੋਜੈਕਟ ਚਲਾ ਕੇ ਮਾਨਸਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹੈ, ਉਥੇ ਇਸ ਨੂੰ ਸੁੰਦਰ ਦਿੱਖ ਅਤੇ ਲੋਕਾਂ ਦਾ ਆਕਰਸ਼ਣ ਬਣਾਉਣ ਲਈ ਮਾਨਸਾ ਦੇ ਗਊਸ਼ਾਲਾ ਭਵਨ ਰੋਡ ‘ਤੇ 33 ਏਕੜ ਵਿੱਚ ਫੈਲੇ ਵਾਟਰ ਵਰਕਸ ਦੀ ਖਾਲੀ ਜਗ੍ਹਾ ‘ਤੇ ਪਾਰਕ ਅਤੇ ਖੇਡਾਂ ਦੇ ਜੋਨ ਬਣਾਉਣ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

DSC06647ਪਾਰਕ ਵਿੱਚ ਅੰਦਰ ਵੜਦਿਆਂ ਹੀ ਲੋਕਾਂ ਨੂੰ ਖੁਸ਼ਬੂਦਾਰ ਫੁੱਲਾਂ ਦੀ ਮਹਿਕ ਆਪਣੇ ਵੱਲ ਆਕਰਸ਼ਿਕ ਕਰਦੀ ਹੈ ਅਤੇ ਚਾਰੇ ਪਾਸੇ ਫੈਲੀ ਹਰਿਆਲੀ ਇੱਕ ਅਲੱਗ ਹੀ ਆਨੰਦ ਦੀ ਅਨੁਭੂਤੀ ਹੁੰਦੀ ਹੈ। ਇਸ ਪਾਰਕ ਵਿੱਚ ਫੁਹਾਰਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਫੁਹਾਰ 50 ਤੋਂ 60 ਫੁੱਟ ਤੱਕ ਉਪਰ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਚਿਲਡਰਨ ਪਲੇ ਜ਼ੋਨ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਕਿ ਵੱਖੋ-ਵੱਖਰੇ ਝੂਲੇ ਲਗਾਏ ਗਏ ਹਨ। ਪਾਰਕ ਅੰਦਰ ਓਪਨ ਏਅਰ ਥਿਏਟਰ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਨਾਟਕ, ਸਕਿੱਟ, ਗੀਤ ਜਾਂ ਕੋਈ ਹੋਰ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਰੇਨ ਡਾਂਸ ਲਈ ਫੁਹਾਰੇ ਲਗਾਏ ਗਏ ਹਨ, ਜਿੱਥੇ ਮਿਉਜ਼ਿਕ ਸਿਸਟਮ ਨਾਲ ਫੁਹਾਰਿਆਂ ਵਿੱਚੋਂ ਬਰਸਾਤ ਵਾਂਗ ਨਿਕਲਦੀਆਂ ਬੂੰਦਾਂ ਦਾ ਨਜ਼ਾਰਾ ਲਿਆ ਜਾ ਸਕੇਗਾ। 

DSC06662ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਬਣ ਰਹੇ ਇਸ ਮਨਮੋਹਕ ਵਾਟਰ ਵਰਕਸ ਪਾਰਕ ਵਿੱਚ ਖੇਡਾਂ ਦਾ ਵੀ ਖ਼ਾਸ ਪ੍ਰਬੰਧ ਰੱਖਿਆ ਰੱਖਿਆ ਗਿਆ ਹੈ। ਇਸ ਪਾਰਕ ਵਿੱਚ ਕਰੀਬ ਡੇਢ ਕਿਲੋਮੀਟਰ ਸਾਈਕਲਿੰਗ ਟਰੈਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਵੀਮਿੰਗ ਪੂਲ, ਬੈਡਮਿੰਟਨ, ਬਾਸਕਟਬਾਲ ਤੋਂ ਇਲਾਵਾ ਓਪਨ ਜਿਮ ਵੀ ਤਿਆਰ ਕੀਤਾ ਜਾ ਰਿਹਾ ਹੈ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਪਾਰਕ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ ਅਤੇ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪਾਰਕ ਦੀ ਸੁੰਦਰ ਦਿੱਖ ਬਣਾਈ ਰੱਖਣ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸ਼ਾਸ਼ਨ ਤੋਂ ਇਲਾਵਾ ਸ਼ਹਿਰ ਦੇ ਚੰਗੀ ਸੋਚ ਰੱਖਣ ਵਾਲੇ ਮੋਹਤਵਰ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।

DSC06669ਇਸ ਪਾਰਕ ਅੰਦਰ ਓਪਨ ਏਅਰ ਥਿਏਟਰ ਦੀ ਪਿਛਲੇ ਪਾਸੇ ਪੁਰਾਤਨ ਸਭਿਅਤਾ ਦੀ ਝਲਕ ਪੇਸ਼ ਕਰਦਾ ਘਰ ਬਣਾਇਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਪ੍ਰਾਚੀਨ ਸਮੇਂ ਦੌਰਾਨ ਲੋਕ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਸਨ ਅਤੇ ਇਨ੍ਹਾਂ ਘਰਾਂ ਨੂੰ ਕਿਸ ਤਰ੍ਹਾਂ ਚਿਕਨੀ ਮਿੱਟੀ ਜਾਂ ਹੋਰ ਪਦਾਰਥਾਂ ਨਾਲ ਲੇਪ ਕੇ ਰੱਖਿਆ ਜਾਂਦਾ ਸੀ। ਇਸ ਤੋਂ ਇਲਾਵਾ ਸਵੇਰੇ ਸੈਰ ਕਰਨ ਵਾਲੇ ਵਿਅਕਤੀਆਂ ਲਈ ਮਿਊਜ਼ਿਕ ਸਿਸਟਮ ਦਾ ਵੀ ਪ੍ਰਬੰਧ ਹੈ, ਜਿਸ ਵਿੱਚ ਸੈਰ ਕਰਦੇ ਸਮੇਂ ਹਲਕੀ-ਹਲਕੀ ਆਵਾਜ਼ ਵਿੱਚ ਧਾਰਮਿਕ, ਸਭਿਆਚਾਰਕ ਗੀਤ ਜਾਂ ਹਲਕਾ ਸੰਗੀਤ ਚੱਲੇਗਾ, ਜੋ ਸੈਰ ਕਰਨ ਵਾਲਿਆਂ ਦੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰੇਗਾ।

DSC06674ਇਸ ਪਾਰਕ ਵਿੱਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ, ਜਿੱਥੇ ਫੱਲਦਾਰ ਰੁੱਖ ਅਤੇ ਫੁੱਲਦਾਰ ਪੌਦਿਆਂ ਦਾ ਸੁਹੱਪਣ ਦੇਖਦਿਆਂ ਹੀ ਬਣਦਾ ਹੈ। ਪਾਰਕ ਵਿੱਚ ਹਰਿਆਲੀ ਨੂੰ ਹੋਰ ਵਧਾਉਣ ਅਤੇ ਪਾਰਕ ਨੂੰ ਹੋਰ ਖ਼ੂਬਸੁਰਤ ਬਣਾਉਣ ਲਈ ਇਸ ਅੰਦਰ 3000 ਪੌਦੇ ਹੋਰ ਲਗਾਏ ਜਾਣਗੇ। ਯੋਗਾ ਅਤੇ ਮੈਡੀਟੇਸ਼ਨ ਆਦਿ ਲਈ ਇਹ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਹੈ। ਇੱਥੇ ਸੈਰ ਕਰਦੇ ਸਮੇਂ ਥੱਕ ਜਾਣ ਦੌਰਾਨ ਆਰਾਮ ਕਰਨ ਲਈ ਸੀਨੀਅਰ ਸਿਟੀਜ਼ਨਾਂ ਲਈ 2 ਝੌਪੜੀਆਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਹੇਠ ਮੇਜ਼ ਲਗਾਏ ਗਏ ਹਨ। ਪਾਰਕ ਵਿੱਚ ਸੋਲਰ ਪਾਵਰ ਪਲਾਂਟ ਵੀ ਲਗਾਇਆ ਗਿਆ ਹੈ, ਜੋ ਪਾਰਕ ਵਿੱਚ ਹੋਣ ਵਾਲੀ ਬਿਜਲੀ ਖਪਤ ਦੀ ਪੂਰਤੀ ਕਰੇਗਾ।

DSC06648ਇੱਥੇ ਫੁੱਲਾਂ ਦੀ ਵੱਖੋ-ਵੱਖਰੀਆਂ ਕਿਸਮਾਂ ਦੇ ਸੋਹਣੇ-ਸੋਹਣੇ ਪੌਦੇ ਇਸ ਤਰਤੀਬ ਨਾਲ ਲਗਾਏ ਗਏ ਹਨ, ਜਿਨ੍ਹਾਂ ਨੂੰ ਵੇਖਣ ਤੋਂ ਜਾਪਦਾ ਹੈ ਕਿ ਜਿਵੇਂ ਅਸੀਂ ਫੁੱਲਾਂ ਦੀ ਕਿਸੇ ਗੁਫਾ ਵਿੱਚੋਂ ਲੰਘ ਰਹੀਏ ਹੋਈਏ। ਪਾਰਕ ਵਿੱਚ ‘ਆਈ ਲਵ ਮਾਨਸਾ’ ਦਾ ਇੱਕ ਲੋਗੋ ਵੀ ਲਗਾਇਆ ਗਿਆ ਹੈ, ਜੋ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਆਓ ਅਸੀਂ ਸਾਰੇ ਰੱਲ ਕੇ ਆਪਣੇ ਜ਼ਿਲ੍ਹਾ ਮਾਨਸਾ ਨੂੰ ਸਾਫ਼-ਸੁਥਰਾ ਰੱਖੀਏ ਅਤੇ ਇਸਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਪਾਰਕ ਨੂੰ ਸਾਫ਼-ਸੁੱਥਰਾ ਰੱਖਣ ਲਈ ਪਾਰਕ ਵਿੱਚ ਫੈਨਸੀ ਡਸਟਬਿਨ ਵੀ ਜਗ੍ਹਾ-ਜਗ੍ਹਾ ‘ਤੇ ਰੱਖੇ ਗਏ ਹਨ।

ਪਾਰਕ ਦੇ ਵਿਕਾਸ ਕਾਰਜਾਂ ਸਬੰਧੀ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਬਣਾਏ ਜਾ ਰਹੇ ਇਸ ਵਾਟਰ ਵਰਕਸ ਦੀ ਉਸਾਰੀ ਦਾ ਕੰਮ 90 ਫੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਮੁਕੰਮਲ ਰੂਪ ਵਿੱਚ ਤਿਆਰ ਕਰ ਕੇ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਮਾਨਸਾ ਅੰਦਰ ਕੋਈ ਵੀ ਅਜਿਹਾ ਪਾਰਕ ਜਾਂ ਸਥਾਨ ਨਹੀਂ ਸੀ ਜਿੱਥੇ ਲੋਕ ਸੈਰ ਕਰ ਸਕਣ ਜਾਂ ਖੁਬਸੂਰਤ ਅਤੇ ਮਨਮੋਹਕ ਫੁੱਲਾਂ ਵਿੱਚ ਹਰਿਆਲੀ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸੇ ਸੋਚ ਨੂੰ ਮੁੱਖ ਰੱਖਦਿਆਂ ਵਾਟਰ ਵਰਕਸ ਵਿੱਚ ਇੱਕ ਮਨਮੋਹਕ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਅੰਦਰ ਜਾਣ ਦਾ ਰਸਤਾ ਪਹਿਲਾਂ ਕੇਵਲ 8 ਫੁੱਟ ਹੀ ਸੀ, ਜਿਸਨੂੰ ਚੌੜਾ ਕਰਕੇ 20 ਫੁੱਟ ਤੱਕ ਕਰ ਦਿੱਤਾ ਗਿਆ ਹੈ।

DSC06660

PUNJAB CM PRESENTS SPORTS AWARDS WORTH RS. 15.55 CR TO 23 C’WEALTH & ASIAN GAMES WINNERS

This slideshow requires JavaScript.



Punjab Chief Minister Captain Amarinder Singh on Thursday presented the State Sports Awards, worth Rs. 15.55 crore, to 23 players in recognition of their outstanding performance in Commonwealth and Asian Games-2018.

Legendary athlete Milkha Singh accompanied the Chief Minister at the event, where an Apple I-phone was also presented to each of the players, along with the certificates. Speaking on the occasion, Captain Amarinder reiterated his government’s commitment to promote sports at the grassroots level, and to motivate youngsters into sports through various initiatives. He expressed the confidence that Punjab players would shine in the next Olympics as there was no dearth of talent in the state. The Punjab Government would channelise the energy and talent of sports stars positively to secure medals in the Olympics, he added. IMG_20181011_135655

Among those honoured by the Chief Minister were Heena Sidhu, who has been awarded Rs. 1.75 crore for clinching gold, silver and bronze medals in Pistol Shooting in Commonwealth and Asian Games. Other awardees in the Commonwealth category are Pranav Chopra (Rs. 75 lakh for Gold in Badminton), Anjum Moudgil (Rs. 50 lakh for Silver medal in Shooting), Navjeet Kaur Dhillon (Rs 40 lakh for winning bronze medal in Discus throw), Vikas Thakur (Rs. 40 lakh for Bronze in Weightlifting). Weightlifter Pardeep Singh’s mother received his award for Rs 50 lakh for winning Silver medal. 

Among the Asian Games Gold medal winners, Tajinder Pal Singh Toor and Swaran Singh were conferred Rs 1 crore each respectively in Shotput and Rowing. Sukhmeet Singh received award and Rs. 1 crore for Gold in Rowing, while Rs. 1 crore was awarded to Arpinder Singh for winning Gold in Triple Jump (Athletics), Rs. 75 lakh to Randeep Kaur Khehra for Silver medal in Kabaddi, Rs. 75 lakh to Reena Khokhar for Silver in Hockey, Rs. 50 lakh to Rupinder Pal for Bronze medal in Hockey, Rs. 75 lakh to Gurjit Kaur for Silver in Hockey, and Rs 50 lakh to Akashdeep Singh, whose award was received by his father. An award of Rs 50 lakh was by the mother of Hockey player Manpreet Singh.

IMG_20181011_135529Among other awardees were the Hockey players who won the Bronze in the Jakarta Asian Games. They were all given Rs. 50 lakh each, which was received by their respective family members as they are currently in the national camp of Indian Hockey. Through a live online message, they extended their thanks to Punjab Government for honouring them and assured that they would bring more laurels to the state and the nation. These awardees were Mandeep Singh, Harmanpreet Singh, Simranjeet Singh, Krishna Bahadur Pathak and Dilpreet Singh. 

Award and prize money of Rs. 50 lakh was given to Bhagwan Singh, bronze medal winner in Rowing.

Describing the Sports Awards ceremony as a historic occasion in the history of Punjab Sports, the Sports Minister Rana Gurmit Singh Sodhi said it was a matter of great pride that  the state was being led by a Sports person, Captain Amarinder Singh, and the state had recently unveiled a comprehensive Sports Policy, which would further give a fillip to sports in Punjab. He said that the Chief Minister had also assured to provide Government jobs to players with outstanding performance according to their qualification. The Sports Minister also announced that Punjab Government would ensure the best coaching facilities and state-of-the-art infrastructure so that the state could scale new heights of success in National and International competitions.

This slideshow requires JavaScript.

He said that State has identified land for setting up Sports University at Patiala. A great marathon will be organised by the department at state as well as district levels, he added. The Minister also called upon the Industrial units to adopt sports and players to further strengthen the Sports in the state.

Local Bodies Minister Navjot Singh Sidhu, MLA Pargat Singh and President Punjab Olympic Association Sukhdev Singh Dhindsa were also present at the event.

Actor and comedian Gurpreet Ghuggi, addressing the gathering, lauded the initiative of Punjab Government for restoring the sports culture in Punjab, which was earlier one of the frontrunner sports states in the country.

Padma Shri Bahadur Singh, Arjuna Awardees Baljit Sing Dhillon, Gurdev Singh Gill, Jaipal Singh and Jagjit Singh, Olympians Ajit Singh, Sukhbir Singh Gill, former DGP Mahal Singh Bhullar, Secretary General of Punjab Olympic Association Raja K S Sidhu and comedian Kapil Sharma were also present.

Among others who attended the event were Health Minister Brahm Mohindra, Revenue Minister Sukhbinder Singh Sarkaria, Forest Minister Sadhu Singh Dharamsot, Animal Husbandry Minister Balbir Singh Sidhu, Power Minister Gurpreet Singh Kangar, Media Advisor to CM Raveen Thukral, Member Parliament Chaudhary Santokh Singh, Chairman Mandi Board Lal Singh, MLAs Inderbir Singh Bolaria, Raj Kumar Verka, Fatehjang Singh Bajwa, Kushaldeep Singh Dhillon, Gurpreet Singh GP, Angad Singh Saini, Sunil Dutti, Sushil Rinku and Harjot Kamal Singh besides DGP Suresh Arora, Additional Chief Secretary Sport Sanjay Kumar, Principal Secretary to CM Tejveer Singh and Director Sports Amrit Kaur Gill.

14 ਅਕਤੂਬਰ ਤੋਂ ਜਲੰਧਰ ‘ਚ ਹੋਵੇਗੀ ਗਲੋਬਲ ਕਬੱਡੀ ਲੀਗ ਦੀ ਸ਼ੁਰੂਆਤ

  • ਸਮਾਪਤੀ ਸਮਾਰੋਹ ਤੇ ਫਾਈਨਲ ਮੁਹਾਲੀ ਵਿਖੇ 3 ਨਵੰਬਰ ਨੂੰ ਹੋਵੇਗਾ
  • ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਖੇਡੇ ਜਾਣਗੇ ਮੈਚ
  • ਖੇਡ ਮੰਤਰੀ ਨੇ ਉਚ ਪੱਧਰੀ ਮੀਟਿੰਗ ਵਿੱਚ ਲਿਆ ਪ੍ਰਬੰਧਾਂ ਦਾ ਜਾਇਜ਼ਾ
  • ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਪ੍ਰਫੁਲੱਤਾ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ-ਰਾਣਾ ਸੋਢੀ


    This slideshow requires JavaScript.

    ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਜਿਸ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 14 ਅਕਤੂਬਰ ਨੂੰ ਹੋਵੇਗਾ। ਪ੍ਰਾਈਵੇਟ ਸਪਾਂਸਰ ਟੁੱਟ ਬ੍ਰਦਰਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਲੀਗ ਦੇ ਮੈਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਕਰਵਾਏ ਜਾਣਗੇ ਅਤੇ 3 ਨਵੰਬਰ ਨੂੰ ਮੁਹਾਲੀ ਦੇ ਫੇਜ਼ 9 ਸਥਿਤ ਹਾਕੀ ਸਟੇਡੀਅਮ ਵਿਖੇ ਫਾਈਨਲ ਤੇ ਸਮਾਪਤੀ ਸਮਾਰੋਹ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਹ ਖੁਲਾਸਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਲੀਗ ਦੇ ਪ੍ਰਬੰਧਾਂ ਲਈ ਰੱਖੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤੀ। ਮੀਟੰਗ ਵਿੱਚ ਪਸ਼ੂ ਪਾਲਣ ਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਤੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਸਨ।
    ਰਾਣਾ ਸੋਢੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਪ੍ਰਾਈਵੇਟ ਸਪਾਂਸਰਾਂ ਦੀ ਮੱਦਦ ਨਾਲ ਕਰਵਾਈ ਜਾ ਰਹੀ ਲੀਗ ਦਾ ਸਾਰਾ ਖਰਚਾ ਸਪਾਂਸਰਾਂ ਵੱਲੋਂ ਚੁੱਕਿਆ ਜਾਵੇਗਾ ਜਦੋਂ ਕਿ ਇਸ ਲਈ ਸਟੇਡੀਅਮ ਅਤੇ ਪ੍ਰਸ਼ਾਸਕੀ ਤੌਰ ‘ਤੇ ਬਾਕੀ ਹਰ ਤਰ੍ਹਾਂ ਦੀ ਮੱਦਦ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਬੱਡੀ ਲੀਗ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਦੇ ਨਾਮ ਕੈਲੇਫੋਰਨੀਆ ਈਗਲਜ਼ (ਅਮਰੀਕਾ), ਮੈਪਲ ਲੀਫ (ਕੈਨੇਡਾ), ਸਿੰਘ ਵਾਰੀਅਰਜ਼ (ਪੰਜਾਬ), ਬਲੈਕ ਪੈਂਥਰਜ਼ (ਫਰਿਜ਼ਨੋ, ਅਮਰੀਕਾ), ਹਰਿਆਣਾ ਲਾਇਨਜ਼ (ਭਾਰਤ) ਤੇ ਦੋਆਬਾ ਵਾਰੀਅਰਜ਼ (ਅਮਰੀਕਾ) ਹਨ। ਉਨ੍ਹਾਂ ਕਿਹਾ ਕਿ ਲੀਗ ਵਿੱਚ ਹਰ ਟੀਮ ਦੂਜੀ ਟੀਮ ਨਾਲ ਦੋ-ਦੋ ਮੈਚ ਖੇਡੇਗੀ ਅਤੇ ਇਕ ਟੀਮ ਕੁੱਲ 10 ਮੈਚ ਖੇਡੇਗੀ।
    ਖੇਡ ਮੰਤਰੀ ਨੇ ਮੈਚਾਂ ਦੇ ਸਥਾਨਾਂ ਦਾ ਹੋਰ ਵੇਰਵਾ ਦਿੰਦੇ ਹੋਏ ਦੱਸਿਆ ਕਿ ਜਲੰਧਰ ਵਿਖੇ 14 ਤੋਂ 21 ਅਕਤੂਬਰ ਤੱਕ ਉਦਘਾਟਨੀ ਸਮਾਰੋਹ ਤੇ ਲੀਗ ਮੈਚ, 24 ਤੋਂ 29 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਥਿਤ ਹਾਕੀ ਸਟੇਡੀਅਮ ਵਿਖੇ ਮੈਚ ਖੇਡੇ ਜਾਣਗੇ। 1 ਤੋਂ 3 ਨਵੰਬਰ ਤੱਕ ਮੁਹਾਲੀ ਵਿਖੇ ਫਾਈਨਲ ਤੇ ਸਮਾਪਤੀ ਸਮਾਰੋਹ ਸਮੇਤ ਹੋਰ ਮੈਚ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਚੀਫ ਪੈਟਰਨਸ਼ਿਪ ਹੇਠਾਂ ਜਿੱਥੇ ਸੂਬਾ ਪੱਧਰ ‘ਤੇ ਬਣਾਈ ਕਮੇਟੀ ਲੀਗ ਦੇ ਪ੍ਰਬੰਧ ਦੇਖ ਰਹੀ ਹੈ ਉਥੇ ਤਿੰਨੋਂ ਸਥਾਨਾਂ ‘ਤੇ ਜ਼ਿਲਾ ਪੱਧਰ ਦੀ ਕਮੇਟੀ ਬਣਾਈ ਗਈ ਹੈ। ਜਲੰਧਰ ਵਿਖੇ ਸੰਸਦ ਮੈਂਬਰ ਸ੍ਰੀ ਚੌਧਰੀ ਸੰਤੋਖ ਸਿੰਘ, ਲੁਧਿਆਣਾ ਵਿਖੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਮੁਹਾਲੀ ਵਿਖੇ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਮੇਟੀਆਂ ਬਣਾਈਆਂ ਹਨ ਜਿਸ ਵਿੱਚ ਸਥਾਨਕ ਵਿਧਾਇਕ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ। ਇਹ ਕਮੇਟੀਆਂ ਲੀਗ ਦੀ ਸਫਲਤਾ ਲਈ ਕੰਮ ਕਰ ਰਹੀਆਂ ਹਨ।
    ਰਾਣਾ ਸੋਢੀ ਨੇ ਇਸ ਲੀਗ ਦੀ ਸਪਾਂਸਰਸ਼ਿਪ ਕਰ ਰਹੇ ਟੁੱਟ ਬ੍ਰਦਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਨਿੱਜੀ ਹੱਥਾਂ ਦੀ ਭਾਈਵਾਲੀ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਪ੍ਰਫੁਲੱਤਾ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

Punjab Cabinet Gives In-Principle Nod to Sports Policy-2018 to Promote Sports & Strengthen Infrastructure

ENHANCES AWARDS FOR SPORTSPERSONS IN RECOGNITION OF EXCELLENCE IN NATIONAL & INTERNATIONAL PERFORMANCES



IMG_20181003_102025In a major initiative to promote sports among youth, the Punjab Cabinet led by Captain Amarinder Singh gave in-principle approval to the new Sports Policy-2018, authorizing the Chief Minister to decide on the matter of issuing separate guidelines for recruitment under the Sports quota.   

Underlining the need to ‘catch them young’ to groom budding players, the Chief Minister said the state government was committed to continuing with 3% reservation in all jobs of state Government, as well as in its Boards, Corporations, Cooperative/Statutory bodies and local authorities for graded sportspersons who are residents of Punjab and have represented the state at national level.

The Cabinet also decided to enhance the existing amount cash award to sportspersons in recognition of their outstanding performance at various national and international tournaments/championships.

In case of Olympic/Paralympics Games, held once in four years, the existing cash award of Rs.1.01 crore has been increased to Rs.1.50 crore for Silver medalists and Rs.51 lakh to Rs.1 crore for Bronze medalists, whereas the cash award of Rs.2.25 crore for Gold medalists remains unchanged.

In Asian/Para Asian Games held once in four years, the existing cash award of Rs.26 lakh has been enhanced to Rs.1 crore for Gold medal, Rs.16 lakh to Rs.75 lakh for Silver and Rs.11 lakh to Rs.50 lakh for Bronze medal. Similarly, in Official World Cup/Championship, held every four years, the existing cash prize has been increased from Rs.21 lakh to Rs.80 lakh for Gold medal, Rs.11 lakh to Rs.55 lakh for Silver and Rs.7 lakh to Rs.45 lakh for Bronze medal. In Commonwealth Games/Para Commonwealth Games, held once in four years, the sportsperson who clinches Gold medal would now get enhanced cash award of Rs. 75 lakh from the earlier Rs.16 lakh, Rs.50 lakh for Silver from existing Rs.11 lakh and Rs.40 lakh for Bronze from Rs.6 lakh.

Besides, the Gold medalist in World University Games/Championships would get cash award of Rs. 7 lakh, Rs.5 lakh for Silver and Rs.3 lakh for Bronze. The cash prize money for winning Gold medal in SAF Games/Afro Asian Games and National Games/Para National Games would be Rs.5 lakh, Rs. 3 lakh for Silver and Rs.2 lakh for Bronze.

In All India Inter-University Tournament/Championship, National School Games/Khelo India School Games and National Women Sports Festival/National Level Khelo India Tournament, the Gold medal winner would get cash award of Rs.50,000, Rs.30,000 for Silver and Rs.20,000 for Bronze. Similarly, the Gold medal winner would get Rs. 40,000 as cash award, Rs.20,000 for Silver and Rs.15,000 for Bronze in Senior National Championships organized by National Sports Bodies, held once a year.

Disclosing this here today, a spokesperson of the Chief Minister’s Office said the new policy would help involve the state’s youth in sports and physical activities. Besides, it would also be instrumental in building talent and excellence of sportspersons so as to enable them to bring laurels to the state at various national and international levels while participating in different sports competitions.

Pertinently, the Sports and Youth Services Department had formulated its Sports Policy in 2010. Since then lot of changes in the area of sports have taken place, necessitating change in the policy.

Listing the salient features of the new sports policy, the spokesperson said the policy provides for clear vision and goals, identifiable objectives and way forward for implementation. It categorizes games into high potential games and potential games, with the objective of paying focused attention to high potential games. The policy also aims at involving young children at an early age in the sports and physical activities, and intends to start sports activities in schools, colleges and universities, besides incentivizing Universities with higher achievements.

The policy also envisages the strengthening of existing Sports infrastructure and adding more such facilities at the district and sub divisional levels. In addition, it also aims to set up at least one play field in one village in each block. The policy also intends to encourage private partnership in improvement and setting up green field sports infrastructure in Punjab and for attracting NRIs in this area.

For managing career in sports, the Policy provides for financial assistance to Medal winners, through Maharaja Ranjit Singh Award and Scholarship and Pension Scheme. It also provides for employment incentives to sportspersons, and aims at developing human resources in terms of coaches and departmental officials by way of financial incentives, training, reservation in admission in different colleges and universities. Besides creating a centre of excellence, the policy also purposes to set up state sports university at Patiala.

Highlighting the new components of the Maharaja Ranjit Singh award, which is an expression of appreciation and gratitude of the state to the medal winners for winning laurels for the state and country, the spokesperson said that under the new policy, top 20 players and one differently abled player, who have won medal and participated in various international level tournaments and have been graded on a scale of 100 points as per the guidelines, will be selected every year.

All Padma, Arjuna and Rajiv Gandhi Khel Ratana Awardees, who were sportspersons of Punjab, would be automatically eligible for awards in addition to the select 20 players. Maharaja Ranjit Singh Awardee shall get Rs.5 lakh as cash award with Trophy and Blazer, and would be entitled to health insurance cover of Rs.1 lakh per year for indoor treatment for five years.

In addition, the state Government would also provide financial support as pension to veteran players who have won a medal at various international tournaments or championships, and have attained age of 40 years and are not employed or have an annual income of Rs. 6 lac or more per annum. This pension would be in addition to any sports pension being provided by the Central Government or any other agency except a pension as retired government employee by any government, in which case he would not be eligible for pension. The State Government would grant pension of Rs. 15,000 per month to a medal winner in Olympics, Rs. 7500 per month to a medal winner in Asian/Commonwealth games and World Games, Rs. 5,000 per month for national games medal winners, who have won at least two medals in last five national games. 

In order to motivate the coaches, cash award would be given to those who have trained players who win medals in Olympics, World Championships, Asian and Commonwealth Games. Such coaches, who have trained at least for one year and whose trained players win medals would be given cash award equivalent to 40% of the cash award, which the player shall be entitled to under this policy. In case of multiple players winning medals in events other than team events who have been trained by a coach, for every additional medal, the coach would be entitled to 20% of the cash award to which the additional players are entitled to. In case of team events the coach will be entitled to the same amount of cash award as a single player as team member is entitled to.