Punjab leads to successfully implement the industry-friendly policy

  • Attracts investment of ₹50000 Crore owing to Punjab Government’s efforts
  • Permissions pertaining to 23 departments under a single roof as per single window system
  • Novel facilities through the business first portal
  • Power consumption in the industrial sector up by 22 percent in two years as a result of ₹5 per unit & other facilities

WhatsApp Image 2019-09-20 at 10.39.42 AM


Punjab successfully leads in implementing Industry friendly policy-2017 and provided scores of facilities for the new as well as the existing industries.

The efforts of the Punjab Government have led to the investment of ₹50000 Cr in the two years of the present government. The permissions to be sought from 23 departments are being accorded under one roof as per the single window system.

The consumption of power during the last two years has increased 22 percent owing to facilities like power at ₹5 per unit. The industry-friendly policies have resulted in huge benefits to the industrial sector.

The business first portal has come as a big relief to the industrial sector. The business first portal has come as a big relief to the industrial sector. The interactive portal https://pbindustries.gov.in/static/ has a window to state’s profile, advantage Punjab, Department of Industries and Commerce and related organisations, District Industries Centre, and latest government notifications. The portal also define the strength areas and thrust sectors of Punjab and fiscal incentives being offered to the investors besides the services being offered to the investors.

Additional incentives are being provided to specific sectors. Agricultural and Food Processing sector has been 100% exempted of all taxes & fees being paid for the purchase of raw material for up to 10 years. Textile including Apparel & Made-ups, Technical Textiles is being given 5% interest subsidy for MSMEs for 3 years up to Rs. 10 lakh per annum.

For Electronics 50% top-up of Capex support is provided by MEITY, GOI to first 10 Anchor units that is up to Rs. 10 Cr/unit. Tourism & Hospitality sector has been exempted 100% from entertainment tax. IT & ITES have 50% of FCI subject to ceiling of Rs. 2.5 Cr/unit.

Projecting the successful outcome of ‘Invest Punjab’ recently grounded projects include Rs. 21,992 Cr for Petrochemical & Plastic Derivatives by HMEL in Bathinda, Rs. 550 Cr for Forging & Machining in Ludhiana, Rs. 538 Cr for an UltraTech Cement project in Patiala.

Rs. 521 Cr by the first time Spanish investor Congelados de Navaara in India for Frozen Foods at Ludhiana, Rs. 237 Cr also in Ludhiana towards Special Steel for automobiles by Vardhman Special Steels Ltd and Rs. 800 Cr for beverages by Pepsico in Pathankot.

Advertisements

ਕੈਪਟਨ ਅਮਰਿੰਦਰ ਵੱਲੋਂ ਵਿਦੇਸ਼ੀ ਸਫੀਰਾਂ ਨੂੰ ਪੰਜਾਬ ਵਿੱਚ ਨਿਵੇਸ਼ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੱਦਾ

FOR ENGLISH VERSION CLICK HERE

  • 25 ਮੁਲਕਾਂ ਦੇ ਨੁਮਾਇੰਦਿਆਂ ਨਾਲ ਪ੍ਰੋਗਰੈਸਿਵ ਪੰਜਾਬ ਸੰਮੇਲਨ ਤੋਂ ਅਗੇਤੀ ਵਾਰਤਾਲਾਪ

This slideshow requires JavaScript.


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਖ ਵੱਖ ਵਿਦੇਸ਼ੀ ਮਿਸ਼ਨਾਂ ਦੇ ਨੁਮਾਇੰਦਿਆਂ ਅਤੇ ਸਫੀਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ।

ਇਨਵੈਸਟ ਪੰਜਾਬ ਵੱਲੋਂ ‘ਸਫ਼ੀਰ ਸੰਪਰਕ’ ਤਹਿਤ ਵਿਦੇਸ਼ੀ ਮਿਸ਼ਨਾਂ ਨਾਲ ਕਰਾਈ ਗਈ ਵਾਰਤਾਲਾਪ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਮੁਲਕਾਂ ਦੇ ਸਫੀਰਾਂ ਨੂੰ ਮੁਹਾਲੀ ਵਿਖੇ ਇਸ ਸਾਲ 5 ਤੇ 6 ਦਸੰਬਰ ਨੂੰ ਕਰਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਸ਼ਾਮਲ ਹੋਣ ਦਾ ਨਿੱਜੀ ਤੌਰ ’ਤੇ ਸੱਦਾ ਵੀ ਦਿੱਤਾ।

ਇਨਵੈਸਟ ਸੰਮੇਲਨ ਤੋਂ ਪਹਿਲਾਂ ਹੋਏ ਇਸ ਸੰਵਾਦ ਪ੍ਰੋਗਰਾਮ ਵਿੱਚ 25 ਤੋਂ ਵੱਧ ਮੁਲਕਾਂ ਜਿਨਾਂ ਵਿੱਚ ਅਮਰੀਕਾ, ਯੂ.ਕੇ., ਸਪੇਨ, ਕਤਰ, ਫਰਾਂਸ, ਇਸਰਾਈਲ, ਕੈਨੇਡਾ, ਜਪਾਨ, ਸੰਯੁਕਤ ਅਰਬ ਅਮੀਰਾਤ, ਤਾਈਵਾਨ, ਸਲੋਵਾਕ ਗਣਰਾਜ ਤੇ ਚੈਕ ਗਣਰਾਜ ਆਦਿ ਸ਼ਾਮਲ ਸਨ, ਦੇ ਰਾਜਦੂਤ, ਵਪਾਰਕ ਸੰਸਥਾਵਾਂ ਅਤੇ ਵਿਦੇਸ਼ੀ ਸਫ਼ਾਰਤਖਾਨਿਆਂ ਦੇ ਨੁਮਾਇੰਦੇ ਡੈਲੀਗੇਟ ਵਜੋਂ ਸ਼ਾਮਲ ਹੋਏ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਮੇਲਨ ਪੰਜਾਬ ਨੂੰ ਉਦਯੋਗੀਕਰਨ ਦੇ ਰਾਹ ’ਤੇ ਅੱਗੇ ਲਿਜਾਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜਿਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਵਪਾਰ ਕਰਨ ਦੇ ਮੌਕਿਆਂ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਪਤਾ ਲੱਗੇਗਾ। ਮੁੱਖ ਮੰਤਰੀ ਨੇ ਰਾਜਦੂਤਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪੋ-ਆਪਣੇ ਮੁਲਕਾਂ ਦੇ ਮੋਹਰੀ ਉਦਯੋਗਾਂ ਅਤੇ ਉੱਦਮੀਆਂ ਨੂੰ ਪੰਜਾਬ ਭੇਜਣ ਜੋ ਇਥੇ ਨਿਵੇਸ਼ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਅਕਤੀਗਤ ਤੌਰ ’ਤੇ ਵੀ ਉਦਮੀ ਹਿੱਸਾ ਲੈ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਵੇਲੇ ਖੇਤੀਬਾੜੀ ਆਧਾਰਿਤ ਰਵਾਇਤੀ ਅਰਥ ਵਿਵਸਥਾ ਤੋਂ ਉਦਯੋਗੀਕਰਨ ਵੱਲ ਤੇਜ਼ੀ ਨਾਲ ਬਦਲ ਰਿਹਾ ਹੈ ਕਿਉਕਿ ਖੇਤੀਬਾੜੀ ਵਿੱਚ ਸੂਬੇ ਵੱਲੋਂ ਪਹਿਲਾ ਹੀ ਸਿਖਰਲਾ ਸਥਾਨ ਹਾਸਲ ਕਰਨ ਕਰ ਕੇ ਹੋਰ ਤਰੱਕੀ ਦੀ ਸੰਭਾਵਨਾਵਾਂ ਮੌਜੂਦ ਨਹੀਂ ਸੀ। ਸੂਬਾ ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਲਿਆਂਦੀ ਗਈ ਹੈ ਜਿਸ ਨਾਲ ਨਿਵੇਸ਼ਕਾਂ ਨੂੰ ਸਹੂਲਤਾਂ ਦਿੰਦਿਆਂ ਵਪਾਰ ਲਈ ਉਦਮੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸੂਬੇ ਵਿੱਚ ਨਿਵੇਸ਼ ਪੱਖੀ ਨੀਤੀਆਂ ਨਾਲ ਉਦਯੋਗਿਕ ਵਿਕਾਸ ਵਿੱਚ ਸਾਕਾਰਤਮਕ ਨਿਵੇਸ਼ ਦੇ ਮਾਹੌਲ ਦੇ ਰੂਪ ਵਿੱਚ ਨਵੀਂ ਲਹਿਰ ਪੈਦਾ ਹੋਈ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਮਾਰਚ 2017 ਤੋਂ ਹੁਣ ਤੱਕ 50,000 ਕਰੋੜ (7 ਬਿਲੀਅਨ ਅਮਰੀਕੀ ਡਾਲਰ) ਦਾ ਨਿਵੇਸ਼ ਜ਼ਮੀਨੀ ਪੱਧਰ ’ਤੇ ਆਉਣ ਤੋਂ ਮਿਲਦਾ ਹੈ।

ਮੁੱਖ ਮੰਤਰੀ ਨੇ ਸਾਰੇ ਮੁਲਕਾਂ ਦੇ ਨਿਵੇਸ਼ਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੂਬੇ ਵਿੱਚ ਆਪਣਾ ਯੂਨਿਟ ਲਗਾਉਣ ਲਈ ਪੂਰਾ ਸਾਥ ਤੇ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਫਾਸਟ ਟਰੈਕ ਉਤੇ ਪਾਉਦਿਆਂ ਘੱਟ ਤੋਂ ਘੱਟ ਅਤੇ ਤੈਅ ਸਮੇਂ ਅੰਦਰ ਦਿੱਤੀਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦਾ ਖੇਤਰ ਸੂਬੇ ਵਿੱਚ ਸਮਾਜਿਕ ਆਰਥਿਕ ਵਿਕਾਸ ਦਾ ਧੁਰਾ ਹੈ ਅਤੇ ਉਦਯੋਗਿਕ ਵਿਕਾਸ ਦੀ ਰੀੜ ਦੀ ਹੱਡੀ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਬਹੁਤ ਤਰਜੀਹ ਦਿੱਤੀ ਜਾ ਰਹੀ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਜਪਾਨੀ ਹਾਈ ਕਮਿਸ਼ਨਰ ਕੇਂਜੀ ਹਿਰਾਮਾਤਸ਼ੂ ਨਾਲ ਗੱਲਬਾਤ ਜਿਨਾਂ ਨੇ ਪੰਜਾਬ ਵਿਚ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਵਿਚ ਡੂੰਘੀ ਦਿਲਚਸਪੀ ਪ੍ਰਗਟ ਕੀਤੀ। ਉਨਾਂ ਦੇ ਪ੍ਰਸਤਾਵ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਤਲਵਾੜਾ ਵਿਖੇ ਤਕਰੀਬਨ 500 ਏਕੜ ਰਕਬੇ ਵਿਚ ਸੈਰ-ਸਪਾਟੇ ਵਾਲੀ ਜਗਾਂ ਵਿਕਸਤ ਕਰਨ ਸਬੰਧੀ ਸੰਭਾਵਨਾ ਜਾਣਨ ਲਈ ਜਾਪਾਨ ਦੇ ਸਮਰਥਨ ਦਾ ਸਵਾਗਤ ਕੀਤਾ, ਜੋ ਕੁਦਰਤੀ ਅਤੇ ਸੰਜੀਵੀ ਸੁੰਦਰਤਾ ਨਾਲ ਭਰਪੂਰ ਹੈ। ਮੁੱਖ ਮੰਤਰੀ ਨੇ ਉਨਾਂ ਨੂੰ ਰਾਜਪੁਰਾ ਜਾਂ ਬਠਿੰਡਾ ਵਿਖੇ 500 ਤੋਂ 700 ਏਕੜ ਰਕਬੇ ਵਿਚ ਟੈਕਨਾਲੋਜੀ ਹੱਬ ਵਿਕਸਤ ਕਰਨ ਦੀ ਸੰਭਾਵਨਾ ਬਾਰੇ ਜਾਣਨ ਦਾ ਵੀ ਸੱਦਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਇਸ ਤਜਵੀਜ਼ ਨੂੰ ਦਸੰਬਰ ਦੇ ਸੰਮੇਲਨ ਵਿਚ ਅਮਲੀ ਰੂਪ ਦਿੱਤਾ ਜਾਵੇਗਾ। ਜਾਪਾਨੀ ਹਾਈ ਕਮਿਸ਼ਨਰ ਨੇ ਵਿਸ਼ਵ ਪ੍ਰਸਿੱਧ ਤੋਸ਼ੀਬਾ ਗਰੁੱਪ ਦੇ ਸਹਿਯੋਗ ਨਾਲ ਇੱਕ ਇਲੈਕਟਿ੍ਰਕ ਵਾਹਨ ਨਿਰਮਾਣ ਕੇਂਦਰ ਸਥਾਪਤ ਕਰਨ ਵਿੱਚ ਵੀ ਦਿਲਚਸਪੀ ਜ਼ਾਹਿਰ ਕੀਤੀ। ਮੀਟਿੰਗ ਦੌਰਾਨ ਮੁਹਾਲੀ ਵਿਖੇ ਆਈ.ਟੀ. ਸੈਕਟਰ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਦੀ ਪ੍ਰਗਤੀ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਯੂ.ਏ.ਈ ਦੇ ਸਫ਼ੀਰ ਡਾ. ਅਹਿਮਦ ਏ ਐਲ ਬੰਨਾ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ ਵਿੱਚ ਉਨਾਂ ਨੂੰ ਜਾਣੂ ਕਰਵਾਇਆ ਕਿ ਈ.ਐਮ.ਏ.ਏ.ਆਰ. ਦੀ ਭਾਈਵਾਲੀ ਨਾਲ ਇੱਕ ਮੈਗਾ ਫੂਡ ਪਾਰਕ ਸਥਾਪਤ ਕੀਤਾ ਜਾਵੇਗਾ ਅਤੇ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਲਈ ਯ.ੂਏ.ਈ ਦੇ ਖ਼ੁਰਾਕ ਸੁਰੱਖਿਆ ਮੰਤਰਾਲੇ ਦੀ ਟੀਮ ਜਲਦ ਹੀ ਪੰਜਾਬ ਦਾ ਦੌਰਾ ਕਰੇਗੀ। ਹੋਰਨਾਂ ਕੌਮਾਂਤਰੀ ਹਵਾਈ ਅੱਡਿਆਂ ’ਤੇ ਜ਼ਹਾਜ਼ਾਂ ਦੀ ਭਾਰੀ ਆਵਾਜਾਈ ਦੇ ਮੱਦੇਨਜ਼ਰ ਕੁਝ ਉਡਾਨਾਂ ਅੰਮਿ੍ਰਤਸਰ ਹਵਾਈ ਅੱਡੇ ਵੱਲ ਮੋੜਨ ਲਈ ਉਨਾਂ ਕੇਂਦਰ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਦੀ ਮੰਗ ਵੀ ਕੀਤੀ। ਇਸ ਨਾਲ ਦੋਵੇਂ ਪਾਸਿਆਂ ਦੇ ਵਪਾਰ ਅਤੇ ਵਣਜ ਨੂੰ ਹੁਲਾਰਾ ਮਿਲੇਗਾ। ਡਾ. ਬੰਨਾ ਨੇ ਮੁੱਖ ਮੰਤਰੀ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਏ.ਈ ਦੇ ਕਈ ਵਪਾਰਕ ਗਰੁੱਪ ਜਿਵੇਂ ਲੁਲੂ ਗਰੁੱਪ, ਡੀ ਵਰਲਡ, ਸ਼ਰਾਫ਼ ਗਰੁੱਪ ਅਤੇ ਬੀ.ਆਰ.ਐਸ ਵੱਲੋਂ ਪਹਿਲਾਂ ਹੀ ਫੂਡ ਪ੍ਰੋਸੈਸਿੰਗ, ਲਾਜਿਸਟਿਕ, ਸ਼ਹਿਰੀ ਢਾਂਚਾਗਤ ਵਿਕਾਸ ਅਤੇ ਸਿਹਤ ਆਦਿ ਖੇਤਰਾਂ ਵਿੱਚ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਪੰਜਾਬ ਨੂੰ ਉਦਯੋਗਿਕ ਮੌਕਿਆਂ ਦੀ ਧਰਤੀ ਦੱਸਿਆ। ਉਨਾਂ ਕਿਹਾ ਕਿ ਸੂਬੇ ਨੇ ਸੇਵਾ ਮੁਹੱਈਆ ਕਰਵਾਉਣ ਦਾ ਮਿਆਰ ਵਧਾਉਣ ਦੇ ਉਦੇਸ਼ ਨਾਲ ਰੈਗੂਲੇਟਰੀ ਅਤੇ ਨੀਤੀ ਸੁਧਾਰਾਂ ਲਈ ਅਨੇਕਾਂ ਪਹਿਲਕਦਮੀਆਂ ਕੀਤੀਆਂ ਹਨ। ਨਵੀਂ ਨੀਤੀ ਨਾਲ ਸੂਬੇ ਵੱਲੋਂ ਗੁਣਾਤਮਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਵਿਦੇਸ਼ੀ ਨੁਮਾਇੰਦਿਆਂ ਨੂੰ ਸੂਬੇ ਵਿੱਚ ਸਨਅਤੀ ਵਿਕਾਸ ਲਈ ਤਕਨੀਕੀ ਗਠਜੋੜ ਬਣਾਉਣ ਲਈ ਕਹਿੰਦਿਆਂ ਵਪਾਰ ਕਰਨ ਦਾ ਵੀ ਸੱਦਾ ਦਿੱਤਾ।

ਪੰਜਾਬ ਵਿੱਚ ਨਿਵੇਸ਼ ਅਤੇ ਉਦਯੋਗੀਕਰਨ ਦੇ ਮਾਹੌਲ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਜ਼ਰੀਏ ਜਾਣਕਾਰੀ ਦਿੰਦਿਆਂ ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਚਾਹੇ ਭੂਗੋਲਿਕ ਤੌਰ ’ਤੇ ਭਾਰਤ ਦਾ ਮਹਿਜ਼ 1.5 ਫੀਸਦੀ ਹੈ ਪ੍ਰੰਤੂ ਮੁਲਕ ਦੇ ਜੀ.ਡੀ.ਪੀ. ਵਿੱਚ ਇਸ ਦਾ ਯੋਗਦਾਨ ਤਿੰਨ ਫੀਸਦੀ ਹੈ। ਉਨਾਂ ਕਿਹਾ ਕਿ ਪੰਜਾਬ ਟਰੈਕਟਰਾਂ, ਸਾਈਕਲਾਂ ਤੇ ਸਾਈਕਲਾਂ ਦੇ ਪੁਰਜ਼ਿਆਂ ਅਤੇ ਹੌਜ਼ਰੀ ਦੇ ਖੇਤਰ ਦਾ ਨਿਰਮਾਣ ਅਤੇ ਨਿਰਮਾਤਾ ਕਰਨ ਦਾ ਘਰ ਹੈ। ਪੰਜਾਬ ਵੱਡਾ ਨਿਰਯਾਤਕਾਰ ਹੈ ਜਿੱਥੇ ਵਿੱਤੀ ਸਾਲ 2018-19 ਦੌਰਾਨ 6 ਬਿਲੀਅਨ ਅਮਰੀਕੀ ਡਾਲਰ ਦਾ ਸਮਾਨ 200 ਤੋਂ ਵੱਧ ਮੁਲਕਾਂ ਨੂੰ ਗਿਆ।

ਇਸ ਮੌਕੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਅਤੇ ਵਪਾਰ ਸਥਾਪਤ ਕਰਨ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦਯੋਗ ਮੰਤਰੀ ਸ਼ੁੰਦਰ ਸ਼ਾਮ ਅਰੋੜਾ, ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀ.ਐਸ.ਕੋਹਲੀ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਹਾ, ਪ੍ਰਮੁੱਖ ਸਕੱਤਰ ਸੱਭਿਆਚਾਰ ਤੇ ਸੈਰ ਸਪਾਟਾ ਵਿਕਾਸ ਪ੍ਰਤਾਪ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ, ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਰਾਖੀ ਗੁਪਤਾ ਭੰਡਾਰੀ, ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅੱਗਰਵਾਲ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸ਼ਿਵਾ ਪ੍ਰਸਾਦ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਨੁਰਾਗ ਵਰਮਾ, ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ ਤੇ ਉਦਯੋਗ ਵਿਭਾਗ ਦੇ ਡਾਇਰੈਕਟਰ ਸੀ. ਸਿਬਨ ਵੀ ਹਾਜ਼ਰ ਸਨ।

Capt Amarinder invites envoys of various missions to invest in Punjab & visit during 550th Prakash Purb

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ

  • Holds Pre Progressive Punjab Summit interaction with representatives of 25 countries

This slideshow requires JavaScript.


Punjab Chief Minister Captain Amarinder Singh on Thursday called upon the Ambassadors and representatives of various foreign missions and invited them to invest in the state and also to visit during the historic 550th birth anniversary celebrations of Sri Guru Nanak Dev ji.

Presiding over a pre-summit interaction with foreign missions under ‘Ambassador Connect’ organised by Invest Punjab at New Delhi, Captain Amarinder also extended a personal invite to envoys from different countries to participate in Progressive Punjab Investors Summit-2019 to be organised at Mohali from 5th to 6th December.

Delegates of more than 25 countries delegates comprising Ambassadors, trade organisations and Mission representatives from United States, United Kingdom, Spain, Qatar, France, Israel, Canada, Japan, UAE, Taiwan, Slovak Republic and Czech Republic etc attended the Pre-Summit Interaction.

Captain Amarinder further that the summit would be a milestone in exploring the tremendous business potential, besides creating synergy between Punjab and foreign investors, for pushing industrialisation on fast track. He also asked the Ambassadors to send their teams of entrepreneurs, who were keen to invest in Punjab, as well as individual investors to participate in the Investors Summit.

The Chief Minister said the state was moving towards greater industrialisation in a shift from the traditional agriculture based economy, which had already reached a point of saturation. His government had promoted ease of business with its new industrial policy, which is aimed at facilitating investors.

This, he said, has led to winds of change as reflected in the fact that over Rs. 50,000 crore (USD 7 billion) investments had been firmed up since his Government took over in March 2017.

The Chief Minister assured the investors of all countries of his government’s full support and cooperation to the investors, for setting up their ventures in the state, besides providing seamless and time-bound clearances on fast track mode.

He further mentioned that since MSME sector was the engine for socio-economic growth and the backbone of industrial development, the State Government had prioritized MSME development as a key focus area.

Earlier, the Chief Minister had one-to-one interaction with the Japanese High Commissioner Kenji Hiramatsu, who evinced keen interest in promoting the tourism sector in Punjab. Responding to his proposal, the Chief Minister extended Japan support in exploring the possibility of developing a tourism site over an area of nearly 500 acres in Talwara, which abounds in natural and scenic beauty. The Chief Minister also invited him to explore potential to develop a technology hub over an area of 500 to 700 acres either at Rajpura or Bathinda and suggested that the proposal be further crystallised at the December summit. The Japanese High Commissioner also showed interest in setting up an Electric Vehicle Manufacturing in collaboration with world renowned Toshiba Group. During the meeting the progress on setting up of Centre of Excellence in IT Sector at Mohali also came up for discussion.

In his meeting, UAE Ambassador Dr. Ahmad AL Banna apprised the Chief Minister that a mega food park would be set up in collaboration with EMAAR and a team from UAE Ministry of Food Security would soon visit Punjab to further finalise modalities in this regard. He also sought Captain Amarinder’s intervention to prevail upon the Union Ministry of Civil Aviation to get some flights diverted to Amritsar to ease the heavy air traffic at various other existing international airports, and thus boost trade and business activities between the two sides. Dr. Banna also apprised the Chief Minister that UAE based business groups including Lulu, DP World, Sharaf Group and BRS are already exploring business and trade opportunities in sectors such as food processing, logistics, urban infrastructure develop and healthcare in Punjab.

In his welcome address, Chief Secretary Karan Avtar Singh termed Punjab as a land full of industrial opportunities. He said that the State had undertaken a slew of progressive regulatory and policy reforms with an aim to enhance the quality of service delivery. He exhorted the foreign missions to come forward for business collaborations and tie-ups, besides forging technical alliances to catapult industrial growth in the state.

Earlier, presenting a power point presentation on investment and industrial scenario in Punjab, Additional Chief Secretary Investment Promotion Vini Mahajan said Punjab, with just 1.5% of India’s land area, contributes 3% to India’s GDP. She said that Punjab is a manufacturing hub and the biggest producer of tractors, bicycle and bicycle component and hosiery woollen. Punjab was also a major exporter and had exported goods worth 6 billion US Dollar in over 200 countries during financial year 2018-19.

On the occasion, CEO Invest Punjab Rajat Agarwal proposed a vote of thanks and promised full support and cooperation to the prospective offshore entrepreneurs and investors on behalf of Punjab Government.

Prominent amongst other present on the occasion were Finance Minister Manpreet Singh Badal, Industries Minister Sunder Sham Arora, Education and PWD Minister Vijay Inder Singla, Sports Minister Rana Gurmit Singh Sodhi, Advisor Invest Punjab Major B.S. Kohli, ACS Development Viswajeet Khanna, ACS Cooperation Kalpana Mittal Barua, Principal Secretary Tourism and Cultural Affairs Vikas Partap Singh, Principal Secretary to CM Tejveer Singh, Special Principal Secretary to CM Gurkirat Kirpal Singh, Resident Commissioner Punjab Bhawan Rakhee Gupta Bhandari, Principal Secretary Health Anurag Agarwal, Principal Secretary Transport K Shiva Prasad, Principal Secretary Higher Education Anurag Verma, CEO Invest Punjab Rajat Agrawal and Director Industries C Sibin.

ਆਸਟਰੇਲੀਆ ਦੇ ਐਨ.ਆਰ.ਆਈ ਨੇ 80 ਲੱਖ ਰੁਪਏ ਖਰਚ ਪਿੰਡ ਦੇ ਸਕੂਲ ਨੂੰ ਬਣਾਇਆ ਸਮਾਰਟ ਸਕੂਲ

For English Version CLICK HERE

This slideshow requires JavaScript.

ਭਾਰਤ-ਪਾਕਿਸਤਾਨ ਸਰਹੱਦ ਨੇੜੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਸਰਕਾਰੀ ਸਕੂਲ ਨੂੰ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ। ਇਸ ਸਕੂਲ ਦੀ ਇਮਾਰਤ ਏਨੀ ਖੂਬਸੂਰਤ ਹੈ ਕਿ ਵੱਡੇ-ਵੱਡੇ ਨਿੱਜੀ ਸਕੂਲ ਵੀ ਇਸ ਸਾਹਮਣੇ ਫਿੱਕੇ ਪੈਂਦੇ ਦਿਖਾਈ ਦਿੰਦੇ ਹਨ।

ਇਸ ਸਕੂਲ ਵਿਚੋਂ ਪੜ੍ਹੇ ਪਿੰਡ ਨੜਾਂਵਾਲੀ ਦੇ ਸਪੂਤ ਕੁਲਜੀਤ ਸਿੰਘ ਗੌਸਲ ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਜੇਲ੍ਹ ਅਫ਼ਸਰ ਅਤੇ ਸੀਨੀਅਰ ਵਕੀਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ, ਨੇ ਆਪਣੇ ਸਕੂਲ ਦੀ ਸਾਰ ਲੈਂਦਿਆਂ 80 ਲੱਖ ਰੁਪਏ ਖਰਚ ਕਰਕੇ ਇਸ ਸਕੂਲ ਦਾ ਪੂਰੀ ਤਰਾਂ ਮੁਹਾਂਦਰਾ ਹੀ ਬਦਲ ਦਿੱਤਾ ਹੈ। ਕੁਲਜੀਤ ਸਿੰਘ 1973 ਵਿੱਚ ਇਸ ਸਕੂਲ ਤੋਂ ਪ੍ਰਾਇਮਰੀ ਜਮਾਤਾਂ ਪੜ੍ਹਿਆ ਸੀ। ਇਸ ਸਕੂਲ ਤੋਂ ਆਪਣੀ ਤਾਲੀਮ ਦਾ ਮੁੱਢ ਬੰਨਣ ਵਾਲੇ ਕੁਲਜੀਤ ਸਿੰਘ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿਡਨੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਦੇ ਨਾਲ ਸਾਇੰਸ ਦੇ ਖੇਤਰ ਵਿੱਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ।

ਪਿੰਡ ਨੜਾਂਵਾਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਜੋ ਕਿ ਇਕੋ ਕੰਪਲੈਕਸ ਵਿੱਚ ਚੱਲ ਰਹੇ ਹਨ ਦੀ ਕੁਝ ਸਾਲ ਪਹਿਲਾਂ ਇਮਾਰਤ ਪੱਖੋਂ ਹਾਲਤ ਠੀਕ ਨਹੀਂ ਸੀ। ਜਦੋਂ ਪ੍ਰਵਾਸੀ ਭਾਰਤੀ ਕੁਲਜੀਤ ਸਿੰਘ ਗੌਸਲ ਆਪਣੇ ਪਿੰਡ ਆਇਆ ਤਾਂ ਉਸਨੇ ਸਕੂਲ ਦੀ ਹਾਲਤ ਸੁਧਾਰਨ ਦਾ ਨਿਛਚਾ ਕਰ ਲਿਆ। ਆਪਣੇ ਸਕੂਲ ਨੂੰ ਬੁਨਿਆਦੀ ਢਾਂਚੇ ਦੇ ਪੱਖ ਤੋਂ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਪਨਾ ਲੈਣ ਵਾਲੇ ਪ੍ਰਵਾਸੀ ਭਾਰਤੀ ਗੌਸਲ ਨੇ 18 ਨਵੰਬਰ 2017 ਨੂੰ ਸਰਕਾਰੀ ਮਨਜ਼ੂਰੀ ਲੈ ਕੇ ਇਸ ਸਕੂਲ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ।

 ਕੁਲਜੀਤ ਸਿੰਘ ਗੌਸਲ ਵਲੋਂ 80 ਲੱਖ ਰੁਪਏ ਖਰਚ ਕੇ 5 ਮਹੀਨਿਆਂ ਵਿੱਚ ਸਕੂਲ ਦੀ ਦੋ ਮੰਜ਼ਿਲਾ ਆਲੀਸ਼ਾਨ ਇਮਾਰਤ ਤਿਆਰ ਕਰ ਦਿੱਤੀ ਗਈ। ਪ੍ਰਾਇਮਰੀ ਸਕੂਲ ਦੀ ਸਾਰੀ ਇਮਾਰਤ ਹੀ ਨਵੇਂ ਸਿਰੇ ਤੋਂ ਬਣਾਈ ਗਈ ਜਦਕਿ ਮਿਡਲ ਸਕੂਲ ਦੀ ਇਮਾਰਤ ਦੀ ਪੂਰੀ ਤਰਾਂ ਮੁਰੰਮਤ ਕਰਕੇ ਉਸਨੂੰ ਵੀ ਨਵੀਂ ਦਿੱਖ ਦੇ ਦਿੱਤੀ ਗਈ। ਇਸ ਸਕੂਲ ਦਾ ਉਦਘਾਟਨ 28 ਫਰਵਰੀ 2019 ਨੂੰ ਕੀਤਾ ਗਿਆ ਹੈ। ਕੁਲਜੀਤ ਸਿੰਘ ਗੌਸਲ ਨੇ ਇਸ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਪਿੰਡ ਦੀ ਸਭ ਤੋਂ ਬਜ਼ੁਰਗ ਔਰਤ ਕੋਲੋਂ ਰਖਾਇਆ ਸੀ ਅਤੇ ਉਦਘਾਟਨ ਵੀ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਕੋਲੋਂ ਕਰਾਇਆ ਗਿਆ।

This slideshow requires JavaScript.

 ਇਸ ਸਕੂਲ ਦੇ ਸਾਰੇ ਹੀ ਕਮਰੇ ਸਮਾਰਟ ਕਲਾਸ ਰੂਮ ਹਨ ਅਤੇ ਬੱਚਿਆਂ ਦੇ ਬੈਠਣ ਲਈ ਫਰਨੀਚਰ ਆਦਿ ਪਹਿਲੇ ਦਰਜੇ ਦਾ ਹੈ। ਸਕੂਲ ਦੀ ਅਧੁਨਿਕ ਇਮਾਰਤ ਅਤੇ ਹੋਰ ਸਹੂਲਤਾਂ ਦੇ ਪੱਖ ਤੋਂ ਇਹ ਸਕੂਲ ਸੂਬੇ ਦਾ ਸਭ ਤੋਂ ਖੂਬਸੂਰਤ ਸਰਕਾਰੀ ਸਕੂਲ ਹੋਣ ਦਾ ਮਾਣ ਰੱਖਦਾ ਹੈ। ਪਿਛਲੇ ਸਾਲ ਇਸ ਸਕੂਲ ਵਿੱਚ 50 ਦੇ ਕਰੀਬ ਬੱਚੇ ਪੜ੍ਹਦੇ ਹਨ ਜਦਕਿ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ 78 ਬੱਚੇ ਇਥੋਂ ਤਾਲੀਮ ਹਾਸਲ ਕਰ ਰਹੇ ਹਨ। ਪਿੰਡ ਦੇ ਲੋਕ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਬਦਲੀ ਨੁਹਾਰ ਤੋਂ ਬੇਹੱਦ ਖੁਸ਼ ਹਨ ਅਤੇ ਲੋਕ ਹੁਣ ਇਸ ਸਕੂਲ ਤੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਿਚ ਤਰਜੀਹ ਦੇਣ ਲੱਗੇ ਹਨ।

ਕੁਲਜੀਤ ਸਿੰਘ ਗੌਸਲ ਆਪਣੇ ਬਚਪਨ ਦੇ ਦਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ। ਪਿੰਡ ਨੜਾਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਗ੍ਰਹਿਣ ਕੀਤੀ ਸਿੱਖਿਆ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹਾ ਮੁੱਢ ਬੰਨਿਆ ਸੀ ਕਿ ਉਨ੍ਹਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਫਿਰ ਪਿਛੇ ਮੁੜ ਕੇ ਨਹੀਂ ਦੇਖਿਆ।  ਕੁਲਜੀਤ ਸਿੰਘ ਗੌਸਲ ਨੇ ਕਿਹਾ ਕਿ ਉਹ ਆਪਣੀ ਜੰਮਣ ਭੋਇੰ ਦਾ ਕਰਜ਼ਦਾਰ ਹੈ ਅਤੇ ਇਸ ਉਸ ਵਲੋਂ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਉਸਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਬੱਚੇ ਵਧੀਆ ਸਿੱਖਿਆ ਹਾਸਲ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਅਤੇ ਆਪਣੇ ਪਿੰਡ ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਉਹ ਸੱਤ ਸਮੁੰਦਰੋਂ ਪਾਰ ਆਸਟ੍ਰੇਲੀਆ ਦੀ ਧਰਤੀ ਤੋਂ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਜਿਸ ਤੋਂ ਉਨ੍ਹਾਂ ਨੂੰ ਆਪਣੀ ਜੰਮਣ ਭੋਇੰ ਦੇ ਕਰਜ਼ ਨੂੰ ਉਤਾਰਨ ਲਈ ਉਤਸ਼ਾਹ ਮਿਲਦਾ ਰਹਿੰਦਾ ਹੈ।

Multifunctional recreational park all set to amuse Mansa people

ਪੰਜਾਬੀ ਵਿੱਚ ਪੜ੍ਹਨ ਲਈ ਇਥੇ ਕਲਿਕ ਕਰੋ

  • Special arrangements for sports such as cycling, basketball, badminton and swimming
  • Open air theater for theater and other cultural activities
  • Rain dance fixtures with music system creating rain effect
  • separate children play zone, canopies for senior citizens


DSC06651After starting a 3D project for making Mansa clean and beautiful, Mansa district administration is all set to gift the citizen of the city a new recreational park equipped with the facilities of open-air theatre, open gym, fountains, green landscape, CCTV cameras, civic amenities and music.

DSC06647The park has the best of greenery and serene environment coupled with the best of facilities. Rain dance fixtures have also been installed with music system creating rain effect. Jet fountains are also being installed in the park wherein the jet fountain water go as high as 50 to 60 feet.

DSC06662Special arrangements have been made for developing sports in the area. A swimming pool, badminton, basketball courts and open gym is being developed to ensure good health for the people of Mansa. Besides developing separate children play zone, an open-air theatre has also been developed to meet with the cultural demands of the city. Any kind of play, skit or cultural event can be hosted at this open-air theatre.

DSC06669On the backside of open-air theatre, a small museum is being developed that will give peek into the traditional culture of Punjab. It will have hutment of old times made from clay and mud. Besides this music system has been installed to provide soulful music to the ears of morning and evening walkers.

DSC06674To make park lush green, around more 3000 saplings are being planted. Flowers and climbers have been planted in such a way that they give an impression of a person passing through a tunnel of flowers. I Love Mansa logo has also been installed at the park. The area will also double up as perfect space for yoga and meditation. Two canopies have been put up for senior citizens under which they can rest after the tiresome session of walk and exercise. Colourful attractive dustbins have been installed at various places to collect the garbage.

DSC06648A Park Management Committee (PMC) will also be constituted that will consist of the officers from district administration and city residents to ensure proper maintenance of the park. To ensure the security of women and children, CCTV cameras are being installed at various points in the park. Besides this security guards are also being stationed to ensure peace at the park.

Sharing this information Deputy Commissioner Mrs. Apneet Riyait stated that 90 percent of the construction work of water works park located on Gaushala Road spread in sprawling 33 acres of land has been done. The project will soon be completed and dedicated to the people of Mansa. “Earlier the path leading inside the park was mere 8 feet wide, which has been widened to 20 feet. The park’s energy demands will be met using power generated from solar panels installed at the park”, she added.

DSC06660

ਮਾਨਸਾ ਦੇ ਲੋਕਾਂ ਨੂੰ ਆਨੰਦ ਦੇਣ ਦੀ ਤਿਆਰੀ ‘ਚ ਹੈ ਬਹੁਮੰਤਵੀ ਮਨੋਰੰਜਨ ਪਾਰਕ

For English Version CLICK HERE

  • ਸਾਈਕਲਿੰਗ, ਬਾਸਕਟਬਾਲ, ਬੈਡਮਿੰਟਨ ਅਤੇ ਸਵੀਮਿੰਗ ਵਰਗੀਆਂ ਖੇਡਾਂ ਦਾ ਹੈ ਖਾਸ ਪ੍ਰਬੰਧ
  • ਨਾਟਕ ਜਾਂ ਹੋਰ ਸਭਿਆਚਾਰਕ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਹੈ ਓਪਨ ਏਅਰ ਥਿਏਟਰ
  • ਰੰਗਦਾਰ ਫੁਹਾਰਿਆਂ ਅਤੇ ਮਿਉਜ਼ਿਕ ਸਿਸਟਮ ਨਾਲ ਹੋਵੇਗਾ ਰੇਨ ਡਾਂਸ
  • ਬੱਚਿਆਂ ਦੇ ਖੇਡਣ ਲਈ ਝੂਲਿਆਂ ਦਾ ਕੀਤਾ ਗਿਆ ਹੈ ਵਿਸ਼ੇਸ਼ ਪ੍ਰਬੰਧ
  • ਸੀਨੀਅਰ ਸਿਟੀਜ਼ਨਾਂ ਦੇ ਅਰਾਮ ਕਰਨ ਲਈ 2 ਝੋਪੜੀਆਂ ਕੀਤੀਆਂ ਗਈਆਂ ਹਨ ਤਿਆਰ


DSC06651ਇੱਕ ਪਾਸੇ ਜਿੱਥੇ 3ਡੀ ਪ੍ਰੋਜੈਕਟ ਚਲਾ ਕੇ ਮਾਨਸਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹੈ, ਉਥੇ ਇਸ ਨੂੰ ਸੁੰਦਰ ਦਿੱਖ ਅਤੇ ਲੋਕਾਂ ਦਾ ਆਕਰਸ਼ਣ ਬਣਾਉਣ ਲਈ ਮਾਨਸਾ ਦੇ ਗਊਸ਼ਾਲਾ ਭਵਨ ਰੋਡ ‘ਤੇ 33 ਏਕੜ ਵਿੱਚ ਫੈਲੇ ਵਾਟਰ ਵਰਕਸ ਦੀ ਖਾਲੀ ਜਗ੍ਹਾ ‘ਤੇ ਪਾਰਕ ਅਤੇ ਖੇਡਾਂ ਦੇ ਜੋਨ ਬਣਾਉਣ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

DSC06647ਪਾਰਕ ਵਿੱਚ ਅੰਦਰ ਵੜਦਿਆਂ ਹੀ ਲੋਕਾਂ ਨੂੰ ਖੁਸ਼ਬੂਦਾਰ ਫੁੱਲਾਂ ਦੀ ਮਹਿਕ ਆਪਣੇ ਵੱਲ ਆਕਰਸ਼ਿਕ ਕਰਦੀ ਹੈ ਅਤੇ ਚਾਰੇ ਪਾਸੇ ਫੈਲੀ ਹਰਿਆਲੀ ਇੱਕ ਅਲੱਗ ਹੀ ਆਨੰਦ ਦੀ ਅਨੁਭੂਤੀ ਹੁੰਦੀ ਹੈ। ਇਸ ਪਾਰਕ ਵਿੱਚ ਫੁਹਾਰਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਫੁਹਾਰ 50 ਤੋਂ 60 ਫੁੱਟ ਤੱਕ ਉਪਰ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਚਿਲਡਰਨ ਪਲੇ ਜ਼ੋਨ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਕਿ ਵੱਖੋ-ਵੱਖਰੇ ਝੂਲੇ ਲਗਾਏ ਗਏ ਹਨ। ਪਾਰਕ ਅੰਦਰ ਓਪਨ ਏਅਰ ਥਿਏਟਰ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਨਾਟਕ, ਸਕਿੱਟ, ਗੀਤ ਜਾਂ ਕੋਈ ਹੋਰ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਰੇਨ ਡਾਂਸ ਲਈ ਫੁਹਾਰੇ ਲਗਾਏ ਗਏ ਹਨ, ਜਿੱਥੇ ਮਿਉਜ਼ਿਕ ਸਿਸਟਮ ਨਾਲ ਫੁਹਾਰਿਆਂ ਵਿੱਚੋਂ ਬਰਸਾਤ ਵਾਂਗ ਨਿਕਲਦੀਆਂ ਬੂੰਦਾਂ ਦਾ ਨਜ਼ਾਰਾ ਲਿਆ ਜਾ ਸਕੇਗਾ। 

DSC06662ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਬਣ ਰਹੇ ਇਸ ਮਨਮੋਹਕ ਵਾਟਰ ਵਰਕਸ ਪਾਰਕ ਵਿੱਚ ਖੇਡਾਂ ਦਾ ਵੀ ਖ਼ਾਸ ਪ੍ਰਬੰਧ ਰੱਖਿਆ ਰੱਖਿਆ ਗਿਆ ਹੈ। ਇਸ ਪਾਰਕ ਵਿੱਚ ਕਰੀਬ ਡੇਢ ਕਿਲੋਮੀਟਰ ਸਾਈਕਲਿੰਗ ਟਰੈਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਵੀਮਿੰਗ ਪੂਲ, ਬੈਡਮਿੰਟਨ, ਬਾਸਕਟਬਾਲ ਤੋਂ ਇਲਾਵਾ ਓਪਨ ਜਿਮ ਵੀ ਤਿਆਰ ਕੀਤਾ ਜਾ ਰਿਹਾ ਹੈ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਪਾਰਕ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ ਅਤੇ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪਾਰਕ ਦੀ ਸੁੰਦਰ ਦਿੱਖ ਬਣਾਈ ਰੱਖਣ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸ਼ਾਸ਼ਨ ਤੋਂ ਇਲਾਵਾ ਸ਼ਹਿਰ ਦੇ ਚੰਗੀ ਸੋਚ ਰੱਖਣ ਵਾਲੇ ਮੋਹਤਵਰ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।

DSC06669ਇਸ ਪਾਰਕ ਅੰਦਰ ਓਪਨ ਏਅਰ ਥਿਏਟਰ ਦੀ ਪਿਛਲੇ ਪਾਸੇ ਪੁਰਾਤਨ ਸਭਿਅਤਾ ਦੀ ਝਲਕ ਪੇਸ਼ ਕਰਦਾ ਘਰ ਬਣਾਇਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਪ੍ਰਾਚੀਨ ਸਮੇਂ ਦੌਰਾਨ ਲੋਕ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਸਨ ਅਤੇ ਇਨ੍ਹਾਂ ਘਰਾਂ ਨੂੰ ਕਿਸ ਤਰ੍ਹਾਂ ਚਿਕਨੀ ਮਿੱਟੀ ਜਾਂ ਹੋਰ ਪਦਾਰਥਾਂ ਨਾਲ ਲੇਪ ਕੇ ਰੱਖਿਆ ਜਾਂਦਾ ਸੀ। ਇਸ ਤੋਂ ਇਲਾਵਾ ਸਵੇਰੇ ਸੈਰ ਕਰਨ ਵਾਲੇ ਵਿਅਕਤੀਆਂ ਲਈ ਮਿਊਜ਼ਿਕ ਸਿਸਟਮ ਦਾ ਵੀ ਪ੍ਰਬੰਧ ਹੈ, ਜਿਸ ਵਿੱਚ ਸੈਰ ਕਰਦੇ ਸਮੇਂ ਹਲਕੀ-ਹਲਕੀ ਆਵਾਜ਼ ਵਿੱਚ ਧਾਰਮਿਕ, ਸਭਿਆਚਾਰਕ ਗੀਤ ਜਾਂ ਹਲਕਾ ਸੰਗੀਤ ਚੱਲੇਗਾ, ਜੋ ਸੈਰ ਕਰਨ ਵਾਲਿਆਂ ਦੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰੇਗਾ।

DSC06674ਇਸ ਪਾਰਕ ਵਿੱਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ, ਜਿੱਥੇ ਫੱਲਦਾਰ ਰੁੱਖ ਅਤੇ ਫੁੱਲਦਾਰ ਪੌਦਿਆਂ ਦਾ ਸੁਹੱਪਣ ਦੇਖਦਿਆਂ ਹੀ ਬਣਦਾ ਹੈ। ਪਾਰਕ ਵਿੱਚ ਹਰਿਆਲੀ ਨੂੰ ਹੋਰ ਵਧਾਉਣ ਅਤੇ ਪਾਰਕ ਨੂੰ ਹੋਰ ਖ਼ੂਬਸੁਰਤ ਬਣਾਉਣ ਲਈ ਇਸ ਅੰਦਰ 3000 ਪੌਦੇ ਹੋਰ ਲਗਾਏ ਜਾਣਗੇ। ਯੋਗਾ ਅਤੇ ਮੈਡੀਟੇਸ਼ਨ ਆਦਿ ਲਈ ਇਹ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਹੈ। ਇੱਥੇ ਸੈਰ ਕਰਦੇ ਸਮੇਂ ਥੱਕ ਜਾਣ ਦੌਰਾਨ ਆਰਾਮ ਕਰਨ ਲਈ ਸੀਨੀਅਰ ਸਿਟੀਜ਼ਨਾਂ ਲਈ 2 ਝੌਪੜੀਆਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਹੇਠ ਮੇਜ਼ ਲਗਾਏ ਗਏ ਹਨ। ਪਾਰਕ ਵਿੱਚ ਸੋਲਰ ਪਾਵਰ ਪਲਾਂਟ ਵੀ ਲਗਾਇਆ ਗਿਆ ਹੈ, ਜੋ ਪਾਰਕ ਵਿੱਚ ਹੋਣ ਵਾਲੀ ਬਿਜਲੀ ਖਪਤ ਦੀ ਪੂਰਤੀ ਕਰੇਗਾ।

DSC06648ਇੱਥੇ ਫੁੱਲਾਂ ਦੀ ਵੱਖੋ-ਵੱਖਰੀਆਂ ਕਿਸਮਾਂ ਦੇ ਸੋਹਣੇ-ਸੋਹਣੇ ਪੌਦੇ ਇਸ ਤਰਤੀਬ ਨਾਲ ਲਗਾਏ ਗਏ ਹਨ, ਜਿਨ੍ਹਾਂ ਨੂੰ ਵੇਖਣ ਤੋਂ ਜਾਪਦਾ ਹੈ ਕਿ ਜਿਵੇਂ ਅਸੀਂ ਫੁੱਲਾਂ ਦੀ ਕਿਸੇ ਗੁਫਾ ਵਿੱਚੋਂ ਲੰਘ ਰਹੀਏ ਹੋਈਏ। ਪਾਰਕ ਵਿੱਚ ‘ਆਈ ਲਵ ਮਾਨਸਾ’ ਦਾ ਇੱਕ ਲੋਗੋ ਵੀ ਲਗਾਇਆ ਗਿਆ ਹੈ, ਜੋ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਆਓ ਅਸੀਂ ਸਾਰੇ ਰੱਲ ਕੇ ਆਪਣੇ ਜ਼ਿਲ੍ਹਾ ਮਾਨਸਾ ਨੂੰ ਸਾਫ਼-ਸੁਥਰਾ ਰੱਖੀਏ ਅਤੇ ਇਸਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਪਾਰਕ ਨੂੰ ਸਾਫ਼-ਸੁੱਥਰਾ ਰੱਖਣ ਲਈ ਪਾਰਕ ਵਿੱਚ ਫੈਨਸੀ ਡਸਟਬਿਨ ਵੀ ਜਗ੍ਹਾ-ਜਗ੍ਹਾ ‘ਤੇ ਰੱਖੇ ਗਏ ਹਨ।

ਪਾਰਕ ਦੇ ਵਿਕਾਸ ਕਾਰਜਾਂ ਸਬੰਧੀ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਬਣਾਏ ਜਾ ਰਹੇ ਇਸ ਵਾਟਰ ਵਰਕਸ ਦੀ ਉਸਾਰੀ ਦਾ ਕੰਮ 90 ਫੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਮੁਕੰਮਲ ਰੂਪ ਵਿੱਚ ਤਿਆਰ ਕਰ ਕੇ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਮਾਨਸਾ ਅੰਦਰ ਕੋਈ ਵੀ ਅਜਿਹਾ ਪਾਰਕ ਜਾਂ ਸਥਾਨ ਨਹੀਂ ਸੀ ਜਿੱਥੇ ਲੋਕ ਸੈਰ ਕਰ ਸਕਣ ਜਾਂ ਖੁਬਸੂਰਤ ਅਤੇ ਮਨਮੋਹਕ ਫੁੱਲਾਂ ਵਿੱਚ ਹਰਿਆਲੀ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸੇ ਸੋਚ ਨੂੰ ਮੁੱਖ ਰੱਖਦਿਆਂ ਵਾਟਰ ਵਰਕਸ ਵਿੱਚ ਇੱਕ ਮਨਮੋਹਕ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਅੰਦਰ ਜਾਣ ਦਾ ਰਸਤਾ ਪਹਿਲਾਂ ਕੇਵਲ 8 ਫੁੱਟ ਹੀ ਸੀ, ਜਿਸਨੂੰ ਚੌੜਾ ਕਰਕੇ 20 ਫੁੱਟ ਤੱਕ ਕਰ ਦਿੱਤਾ ਗਿਆ ਹੈ।

DSC06660

100 crore to be spent to revamp roads of district Fatehgarh Sahib

  • Four lane road from Chungi No.04 to traffic lights near Gurdwara Jyoti Sarup Sahib eased traffic problems
  • Morinda-Chunni road upgradation process on; project cost 34.2 crore


Government is spending more than Rs. 100 crore for the repair, up gradation and reconstruction of the roads in the Fatehgarh Sahib district out of which approximately Rs. 64 crore are being spent on the repair, up gradation and reconstruction of the approximately 360 km long village link roads of the district. 16.67 km Morinda-Chunni road is being widened and upgraded at a cost of about 34.2 crore.

State government has also approved the second phase of the special repair of the village link roads and under this project approx. Rs. 44.5 crore would be spent for the special repair of 330.08 km roads.

photo-01
Newly constructed four lane road, which has been constructed from Chungi 04 No. to Joti Saroop Mor.

Divulging this while giving a brief account of the road infrastructure development in the district,  Shivdular Singh Dhillon, Deputy Commissioner, Fatehgarh Sahib said that various road projects costing Rs. 19 crore have been already completed and the underway projects have also crossed the mark of 50 percent completion. He further disclosed that 16.67 km Morinda-Chunni road was being widened and upgraded at a cost of about 34.2 crore.

Deputy Commissioner said that in Sirhind-Fatehgarh Sahib construction of four lane road  from Chungi number 4 to traffic lights near Gurdwara Jyoti Sarup Sahib had been completed with the cost of Rs. 2.80 crore, easing the traffic problem. “Rs 5.25 crore were sanctioned for the widening of the 10.70 km long roads leading towards Gurdwara Sri Fatehgarh Sahib and the project would be completed soon”, said Deputy Commissioner while adding, “Besides this, project costing Rs. 19 crore has been approved for the four laning of the road from Diwan Todar Mall Gate to Gurdwara Joti Saroop Sahib to Baba Banda Singh Bahadar Gate to Bhaironpur Bypass.”

Similarly, 6 km of road from Roorki to Charnarthal is also being upgraded at the cost of Rs 5 crore. He disclosed that approx. 8 crore would be spent on the widening of the narrow bridges falling in the district. Moreover, a railway overbridge would be also constructed on 151-C, railway crossing in Mandi Gobindgarh. The cost of the project would be 27 crore.